| [00:06.70] |
Desi Crew, Desi Crew |
| [00:09.49] |
Desi Crew, Desi Crew |
| [00:11.90] |
ਓ, ਸ਼ੌਕਣਾਂ ਨੂੰ ਸ਼ੌਕ ਮਹਿੰਗੇ ਸੂਟ ਪਾਉਣ ਦਾ |
| [00:14.56] |
ਜੱਟਾ ਨੂੰ craze ਪਿੱਛੇ ਗੋਤ ਲਾਉਣ ਦਾ |
| [00:17.16] |
ਵੇ ਸ਼ੌਕਣਾਂ ਨੂੰ ਸ਼ੌਕ ਮਹਿੰਗੇ ਸੂਟ ਪਾਉਣ ਦਾ |
| [00:19.93] |
ਜੱਟਾ ਨੂੰ craze ਪਿੱਛੇ ਗੋਤ ਲਾਉਣ ਦਾ |
| [00:22.25] |
Dhillon ਛੱਡੇ ਨਾ ਗਰੁੱਪਬਾਜ਼ੀ ਨਿੱਤ ਦੀ |
| [00:24.55] |
ਕਿ ਅੰਬਰ ਦੇ ਸਾਹ ਸੁੱਕਦੇ |
| [00:27.43] |
ਮੈਂ ਨਿੱਤ ਦੁਆਵਾਂ ਮੰਗਦੀ |
| [00:29.77] |
ਵੇ ਤੇਰੀ ਲਾਗਡਾਟ ਮੁੱਕ ਜਾਏ |
| [00:32.98] |
ਮੈਂ ਨਿੱਤ ਦੁਆਵਾਂ ਮੰਗਦੀ |
| [00:35.10] |
ਵੇ ਤੇਰੀ ਲਾਗਡਾਟ ਮੁੱਕ ਜਾਏ |
| [00:38.60] |
|
| [00:49.04] |
ਹੋ, ੨੫ ਸਰਪੰਚਾਂ ਨਾਲ ਯਾਰੀ ਜੱਟ ਦੀ |
| [00:51.81] |
ਉਤੋਂ ਹੋ ਗਈ ਪਹੁੰਚ ਸਰਕਾਰੀ ਜੱਟ ਦੀ |
| [00:54.57] |
ਯਾਰਾਂ ਨੂੰ ਸ਼ੌਕੀਣਪੁਣਾ ਪਾਉਂਦਾ ਝਪੀਆਂ |
| [00:57.27] |
ਤੂੰ ਪੈਂਡੀ ਲਾਕੇ ਦੇਖ ਸਰਦਾਰੀ ਜੱਟ ਦੀ |
| [00:59.88] |
ਓ, ਕੁੜਤਾ-ਪਜਾਮਾ ਕਿਹੜੇ ਕੰਮ ਦਾ |
| [01:01.98] |
ਜੇ collar'an 'ਚ ਬੁਕਰਮ ਨਹੀਂ? |
| [01:04.94] |
ਉਹਨੂੰ ਅਸੀਂ ਬੰਦਾ ਨਹੀਂ ਗਿਣਦੇ |
| [01:07.11] |
ਓ, ਜੀਹਦਾ ਕੋਈ ਦੁਸ਼ਮਣ ਨਹੀਂ |
| [01:10.44] |
ਉਹਨੂੰ ਅਸੀਂ ਬੰਦਾ ਨਹੀਂ ਗਿਣਦੇ |
| [01:12.30] |
ਓ, ਜੀਹਦਾ ਕੋਈ ਦੁਸ਼ਮਣ ਨਹੀਂ |
| [01:15.37] |
|
| [01:26.52] |
ਆ ਸੱਪਾਂ ਦੇ ਜਵਾਕ ਜੱਟੀ ਦੀਆਂ ਅੱਖੀਆਂ |
| [01:29.03] |
ਓ, ਮਿੱਤਰਾਂ ਨੇ ਜਿੰਮੇਵਾਰੀਆਂ ਨੇ ਚੱਕੀਆਂ |
| [01:31.55] |
ਵੇ ਤੂੰ ਛੱਡ ਦੇ ਮੁੰਡੀਰ੍ਹ ਨੂੰ command ਕਰਨਾ |
| [01:34.34] |
ਓ, ਜੇ ਤੂੰ ਸਹੇਲੀ ਪੱਕੀ, ਯਾਰੀਆਂ ਵੀ ਪੱਕੀਆਂ |
| [01:36.92] |
ਵੇ ਮੈਨੂੰ ਸੁਪਨੇ 'ਚ ਆਉਣ indication'an |
| [01:39.36] |
ਨਾ ਕੋਈ ਤੇਰਾ time ਚੁੱਕ ਜਾਏ |
| [01:42.28] |
ਮੈਂ ਨਿੱਤ ਦੁਆਵਾਂ ਮੰਗਦੀ |
| [01:44.46] |
ਵੇ ਤੇਰੀ ਲਾਗਡਾਟ ਮੁੱਕ ਜਾਏ |
| [01:47.70] |
ਮੈਂ ਨਿੱਤ ਦੁਆਵਾਂ ਮੰਗਦੀ |
| [01:49.77] |
ਵੇ ਤੇਰੀ ਲਾਗਡਾਟ ਮੁੱਕ ਜਾਏ |
| [01:53.49] |
|
| [02:03.65] |
ਨੀ ਵੈਰੀ ਖੰਘ-ਖੰਘ ਕੇ ਦਵਾਈ ਭਾਲਦੇ |
| [02:06.58] |
ਓਏ, hormone ਜੱਟਾ ਦੇ ਲੜਾਈ ਭਾਲਦੇ |
| [02:09.15] |
ਓ, ਦਾਦਾ ਮੇਰਾ ਬਾਠਾਂ ਪੋਤ ਨੂੰ ਉਡੀਕਦੈ |
| [02:11.62] |
ਵੇ ਮੇਰੇ daddy ਜੀ ਵੀ Cali 'ਚ ਜਵਾਈ ਭਾਲਦੇ |
| [02:14.22] |
ਹੱਲ ਕਰਨੀ ਪਹੇਲੀ ਤੇਰੇ ਪਿਆਰ ਦੀ |
| [02:16.69] |
ਨੀ ਦੂਜੀ ਕੋਈ ਉਲਝਣ ਨਹੀਂ |
| [02:19.68] |
ਉਹਨੂੰ ਅਸੀਂ ਬੰਦਾ ਨਹੀਂ ਗਿਣਦੇ |
| [02:21.84] |
ਓ, ਜੀਹਦਾ ਕੋਈ ਦੁਸ਼ਮਣ ਨਹੀਂ |
| [02:25.17] |
ਉਹਨੂੰ ਅਸੀਂ ਬੰਦਾ ਨਹੀਂ ਗਿਣਦੇ |
| [02:27.16] |
ਓ, ਜੀਹਦਾ ਕੋਈ ਦੁਸ਼ਮਣ ਨਹੀਂ |
| [02:30.45] |
|