[00:06.70] Desi Crew, Desi Crew [00:09.49] Desi Crew, Desi Crew [00:11.90] ਓ, ਸ਼ੌਕਣਾਂ ਨੂੰ ਸ਼ੌਕ ਮਹਿੰਗੇ ਸੂਟ ਪਾਉਣ ਦਾ [00:14.56] ਜੱਟਾ ਨੂੰ craze ਪਿੱਛੇ ਗੋਤ ਲਾਉਣ ਦਾ [00:17.16] ਵੇ ਸ਼ੌਕਣਾਂ ਨੂੰ ਸ਼ੌਕ ਮਹਿੰਗੇ ਸੂਟ ਪਾਉਣ ਦਾ [00:19.93] ਜੱਟਾ ਨੂੰ craze ਪਿੱਛੇ ਗੋਤ ਲਾਉਣ ਦਾ [00:22.25] Dhillon ਛੱਡੇ ਨਾ ਗਰੁੱਪਬਾਜ਼ੀ ਨਿੱਤ ਦੀ [00:24.55] ਕਿ ਅੰਬਰ ਦੇ ਸਾਹ ਸੁੱਕਦੇ [00:27.43] ਮੈਂ ਨਿੱਤ ਦੁਆਵਾਂ ਮੰਗਦੀ [00:29.77] ਵੇ ਤੇਰੀ ਲਾਗਡਾਟ ਮੁੱਕ ਜਾਏ [00:32.98] ਮੈਂ ਨਿੱਤ ਦੁਆਵਾਂ ਮੰਗਦੀ [00:35.10] ਵੇ ਤੇਰੀ ਲਾਗਡਾਟ ਮੁੱਕ ਜਾਏ [00:38.60] [00:49.04] ਹੋ, ੨੫ ਸਰਪੰਚਾਂ ਨਾਲ ਯਾਰੀ ਜੱਟ ਦੀ [00:51.81] ਉਤੋਂ ਹੋ ਗਈ ਪਹੁੰਚ ਸਰਕਾਰੀ ਜੱਟ ਦੀ [00:54.57] ਯਾਰਾਂ ਨੂੰ ਸ਼ੌਕੀਣਪੁਣਾ ਪਾਉਂਦਾ ਝਪੀਆਂ [00:57.27] ਤੂੰ ਪੈਂਡੀ ਲਾਕੇ ਦੇਖ ਸਰਦਾਰੀ ਜੱਟ ਦੀ [00:59.88] ਓ, ਕੁੜਤਾ-ਪਜਾਮਾ ਕਿਹੜੇ ਕੰਮ ਦਾ [01:01.98] ਜੇ collar'an 'ਚ ਬੁਕਰਮ ਨਹੀਂ? [01:04.94] ਉਹਨੂੰ ਅਸੀਂ ਬੰਦਾ ਨਹੀਂ ਗਿਣਦੇ [01:07.11] ਓ, ਜੀਹਦਾ ਕੋਈ ਦੁਸ਼ਮਣ ਨਹੀਂ [01:10.44] ਉਹਨੂੰ ਅਸੀਂ ਬੰਦਾ ਨਹੀਂ ਗਿਣਦੇ [01:12.30] ਓ, ਜੀਹਦਾ ਕੋਈ ਦੁਸ਼ਮਣ ਨਹੀਂ [01:15.37] [01:26.52] ਆ ਸੱਪਾਂ ਦੇ ਜਵਾਕ ਜੱਟੀ ਦੀਆਂ ਅੱਖੀਆਂ [01:29.03] ਓ, ਮਿੱਤਰਾਂ ਨੇ ਜਿੰਮੇਵਾਰੀਆਂ ਨੇ ਚੱਕੀਆਂ [01:31.55] ਵੇ ਤੂੰ ਛੱਡ ਦੇ ਮੁੰਡੀਰ੍ਹ ਨੂੰ command ਕਰਨਾ [01:34.34] ਓ, ਜੇ ਤੂੰ ਸਹੇਲੀ ਪੱਕੀ, ਯਾਰੀਆਂ ਵੀ ਪੱਕੀਆਂ [01:36.92] ਵੇ ਮੈਨੂੰ ਸੁਪਨੇ 'ਚ ਆਉਣ indication'an [01:39.36] ਨਾ ਕੋਈ ਤੇਰਾ time ਚੁੱਕ ਜਾਏ [01:42.28] ਮੈਂ ਨਿੱਤ ਦੁਆਵਾਂ ਮੰਗਦੀ [01:44.46] ਵੇ ਤੇਰੀ ਲਾਗਡਾਟ ਮੁੱਕ ਜਾਏ [01:47.70] ਮੈਂ ਨਿੱਤ ਦੁਆਵਾਂ ਮੰਗਦੀ [01:49.77] ਵੇ ਤੇਰੀ ਲਾਗਡਾਟ ਮੁੱਕ ਜਾਏ [01:53.49] [02:03.65] ਨੀ ਵੈਰੀ ਖੰਘ-ਖੰਘ ਕੇ ਦਵਾਈ ਭਾਲਦੇ [02:06.58] ਓਏ, hormone ਜੱਟਾ ਦੇ ਲੜਾਈ ਭਾਲਦੇ [02:09.15] ਓ, ਦਾਦਾ ਮੇਰਾ ਬਾਠਾਂ ਪੋਤ ਨੂੰ ਉਡੀਕਦੈ [02:11.62] ਵੇ ਮੇਰੇ daddy ਜੀ ਵੀ Cali 'ਚ ਜਵਾਈ ਭਾਲਦੇ [02:14.22] ਹੱਲ ਕਰਨੀ ਪਹੇਲੀ ਤੇਰੇ ਪਿਆਰ ਦੀ [02:16.69] ਨੀ ਦੂਜੀ ਕੋਈ ਉਲਝਣ ਨਹੀਂ [02:19.68] ਉਹਨੂੰ ਅਸੀਂ ਬੰਦਾ ਨਹੀਂ ਗਿਣਦੇ [02:21.84] ਓ, ਜੀਹਦਾ ਕੋਈ ਦੁਸ਼ਮਣ ਨਹੀਂ [02:25.17] ਉਹਨੂੰ ਅਸੀਂ ਬੰਦਾ ਨਹੀਂ ਗਿਣਦੇ [02:27.16] ਓ, ਜੀਹਦਾ ਕੋਈ ਦੁਸ਼ਮਣ ਨਹੀਂ [02:30.45]