| [00:12.26] |
ਹੋ, ਤੇਰੇ ਉਤੇ ਆ ਗਿਆ ਆ ਦਿਲ, ਪਤਲੋ |
| [00:15.36] |
ਵੇ ਰੋਜ਼-ਰੋਜ਼ ਦੱਸ ਕਿੰਨੀਆਂ 'ਤੇ ਆਉਂਦਾ ਏ? |
| [00:18.13] |
ਹੋ, pending ਦੇ ਵਿੱਚ ਰੱਖੀ ਫ਼ਿਰਾਂ offer'an |
| [00:20.89] |
ਹੁਣ ਇਹ ਨਾ ਕਹੀਂ ਵੇ, "ਕੱਲਾ ਤੈਨੂੰ ਚਾਹੁੰਦਾ ਏ" |
| [00:24.15] |
ਹੋ, ਜਿੰਨੀ ਛੇਤੀ ਪੱਟਣੇ ਨੂੰ ਤੂੰ ਫ਼ਿਰਦੈ |
| [00:26.79] |
ਓਨੀ ਛੇਤੀ ਮਸਲੇ ਦਾ ਹੋਣਾ ਕੋਈ ਹੱਲ ਨਹੀਂ |
| [00:32.42] |
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ |
| [00:35.25] |
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ |
| [00:38.19] |
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ |
| [00:40.96] |
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ |
| [00:55.14] |
ਹੋ, ਮੁੰਡਾ ਜੱਟ ਜਿਮੀਦਾਰ, Ford ਮਾਰਦਾ ਫੁੰਕਾਰੇ |
| [00:57.93] |
ਮੈਂ ਤਾਂ ਸੁਣੇ ਨੇ ਕੱਲੇ ਦੇ ਗੱਡੀ ਵਿਚ ਲਲਕਾਰੇ |
| [01:01.09] |
ਹੋ, ਜੱਟ ਨਾਲ ਲਾ ਲੈ, ਬਿੱਲੋ ਐਸ਼ ਕਰੇਂਗੀ |
| [01:03.56] |
ਵੇ ਮੈਨੂੰ ਲਗਦਾ ਏ ਦਿਨ ਮੇਰੇ ਚੱਲ ਪੈਣੇ ਭਾਰੇ |
| [01:06.66] |
ਜੀਹਦੇ ਰੌਲ਼ੇ-ਰੱਪਿਆਂ 'ਚ ਤੇਰਾ ਨਾਂ ਨਹੀਂ ਬੋਲਦਾ |
| [01:09.98] |
Area 'ਚ ਇਹੋ ਜਿਹਾ ਕੋਈ ਦੱਲ ਨਹੀਂ |
| [01:15.33] |
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ |
| [01:18.01] |
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ |
| [01:20.91] |
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ |
| [01:23.84] |
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ |
| [01:38.17] |
ਓ, ਪਾੜਦਾ ਦਿਲਾਂ ਨੂੰ fire ਮੇਰੀ ਅੱਖ ਦਾ |
| [01:40.73] |
ਨੀ ਜੱਟ ਸ਼ੌਕ ਨਾਲੇ ਅਸਲਾ ਨਜਾਇਜ ਰੱਖਦਾ |
| [01:44.13] |
ਵੇ ਅੱਲ੍ਹੜਾਂ 'ਚ ਗੱਲ-ਬਾਤ ਮੇਰੇ ਸੂਟਾਂ ਦੀ |
| [01:46.84] |
ਹੋ, ਵੈਲੀਆਂ 'ਤੇ ਰੋਹਬ ਮੇਰੀ ਲਾਲ ਅੱਖ ਦਾ |
| [01:49.62] |
ਓ, ਸੂਰਜ ਦੇ ਵਾਂਗੂ ਰੂਪ ਮਾਰੇ ਲਿਸ਼ਕਾਰੇ |
| [01:52.38] |
ਮਹਿੰਗਾ ਨਖਰਾ ਜੱਟੀ ਦਾ ਤੈਥੋਂ ਹੋਣਾ ਝੱਲ ਨਹੀਂ |
| [01:58.12] |
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ |
| [02:00.94] |
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ |
| [02:03.84] |
ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ |
| [02:06.69] |
ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ |
| [02:11.15] |
|