[00:12.26] ਹੋ, ਤੇਰੇ ਉਤੇ ਆ ਗਿਆ ਆ ਦਿਲ, ਪਤਲੋ [00:15.36] ਵੇ ਰੋਜ਼-ਰੋਜ਼ ਦੱਸ ਕਿੰਨੀਆਂ 'ਤੇ ਆਉਂਦਾ ਏ? [00:18.13] ਹੋ, pending ਦੇ ਵਿੱਚ ਰੱਖੀ ਫ਼ਿਰਾਂ offer'an [00:20.89] ਹੁਣ ਇਹ ਨਾ ਕਹੀਂ ਵੇ, "ਕੱਲਾ ਤੈਨੂੰ ਚਾਹੁੰਦਾ ਏ" [00:24.15] ਹੋ, ਜਿੰਨੀ ਛੇਤੀ ਪੱਟਣੇ ਨੂੰ ਤੂੰ ਫ਼ਿਰਦੈ [00:26.79] ਓਨੀ ਛੇਤੀ ਮਸਲੇ ਦਾ ਹੋਣਾ ਕੋਈ ਹੱਲ ਨਹੀਂ [00:32.42] ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ [00:35.25] ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ [00:38.19] ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ [00:40.96] ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ [00:55.14] ਹੋ, ਮੁੰਡਾ ਜੱਟ ਜਿਮੀਦਾਰ, Ford ਮਾਰਦਾ ਫੁੰਕਾਰੇ [00:57.93] ਮੈਂ ਤਾਂ ਸੁਣੇ ਨੇ ਕੱਲੇ ਦੇ ਗੱਡੀ ਵਿਚ ਲਲਕਾਰੇ [01:01.09] ਹੋ, ਜੱਟ ਨਾਲ ਲਾ ਲੈ, ਬਿੱਲੋ ਐਸ਼ ਕਰੇਂਗੀ [01:03.56] ਵੇ ਮੈਨੂੰ ਲਗਦਾ ਏ ਦਿਨ ਮੇਰੇ ਚੱਲ ਪੈਣੇ ਭਾਰੇ [01:06.66] ਜੀਹਦੇ ਰੌਲ਼ੇ-ਰੱਪਿਆਂ 'ਚ ਤੇਰਾ ਨਾਂ ਨਹੀਂ ਬੋਲਦਾ [01:09.98] Area 'ਚ ਇਹੋ ਜਿਹਾ ਕੋਈ ਦੱਲ ਨਹੀਂ [01:15.33] ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ [01:18.01] ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ [01:20.91] ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ [01:23.84] ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ [01:38.17] ਓ, ਪਾੜਦਾ ਦਿਲਾਂ ਨੂੰ fire ਮੇਰੀ ਅੱਖ ਦਾ [01:40.73] ਨੀ ਜੱਟ ਸ਼ੌਕ ਨਾਲੇ ਅਸਲਾ ਨਜਾਇਜ ਰੱਖਦਾ [01:44.13] ਵੇ ਅੱਲ੍ਹੜਾਂ 'ਚ ਗੱਲ-ਬਾਤ ਮੇਰੇ ਸੂਟਾਂ ਦੀ [01:46.84] ਹੋ, ਵੈਲੀਆਂ 'ਤੇ ਰੋਹਬ ਮੇਰੀ ਲਾਲ ਅੱਖ ਦਾ [01:49.62] ਓ, ਸੂਰਜ ਦੇ ਵਾਂਗੂ ਰੂਪ ਮਾਰੇ ਲਿਸ਼ਕਾਰੇ [01:52.38] ਮਹਿੰਗਾ ਨਖਰਾ ਜੱਟੀ ਦਾ ਤੈਥੋਂ ਹੋਣਾ ਝੱਲ ਨਹੀਂ [01:58.12] ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ [02:00.94] ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ [02:03.84] ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ [02:06.69] ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ [02:11.15]