| [00:06.31] |
ਆਕੜਾਂ ਨੇ ਖਾ ਲਈ ਮੈਂ, ਕਿਹੜੇ ਕੰਮੀ ਲਾ ਲਈ ਮੈਂ |
| [00:12.63] |
ਰੋਗੀ ਹੀ ਬਣਾ ਲਈ ਮੈਂ, ਕਾਹਦਾ ਪਿਆਰ ਵਿੱਚ ਪਾ ਲਈ ਮੈਂ |
| [00:18.58] |
ਹਾਏ ਕਦੇ-ਕਦੇ ਜੀਅ ਕਰਦਾ, ਤੈਨੂੰ ਛੱਡ ਕੇ ਪਰ੍ਹਾਂ ਤੁਰਜਾਂ |
| [00:25.25] |
ਪਰ ਤੇਰੇ ਬਿਨਾਂ ਸਰਦਾ ਈ ਨਈਂ, ਤੇਰੇ ਬਿਨਾਂ ਸਰਦਾ ਈ ਨਈਂ |
| [00:31.92] |
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ |
| [00:37.73] |
ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ |
| [00:44.68] |
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ |
| [00:50.79] |
It's Dreamboy |
| [00:52.79] |
|
| [01:04.90] |
ਸੱਚੀਂ ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ |
| [01:08.23] |
ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ |
| [01:11.76] |
ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ |
| [01:14.66] |
ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ |
| [01:17.10] |
ਆਪ ਵੱਢ-ਖਾਣ ਵਾਂਗੂ ਪੈਣੇ, ਆਪ ਵੱਢ ਖਾਣ ਵਾਂਗੂ ਪੈਣੇ |
| [01:24.52] |
ਤੇ ਮੇਰੀ ਗੱਲ ਜ਼ਰਦਾ ਈ ਨਈਂ, ਮੇਰੀ ਗੱਲ ਜ਼ਰਦਾ ਈ ਨਈਂ |
| [01:31.18] |
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ |
| [01:36.98] |
ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ |
| [01:43.66] |
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ |
| [01:50.12] |
|
| [02:03.03] |
ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ |
| [02:09.63] |
ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ (ਜਾਣਿਆ ਤੂੰ ਕਹਿ ਜਵੇਂ) |
| [02:15.94] |
ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ |
| [02:19.17] |
ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ |
| [02:21.95] |
ਇਹ ਦਿਲ ਵੀ ਆ ਜ਼ਾਲਿਮ ਬੜਾ, ਹਾਏ ਦਿਲ ਵੀ ਆ ਜ਼ਾਲਿਮ ਬੜਾ |
| [02:28.49] |
ਜੀਹਤੋਂ ਪਿਆਰ ਤੇਰਾ ਮਰਦਾ ਈ ਨਈਂ, ਪਿਆਰ ਤੇਰਾ ਮਰਦਾ ਈ ਨਈਂ |
| [02:35.08] |
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ |
| [02:41.23] |
ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ |
| [02:47.76] |
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ |
| [02:55.20] |
|