[00:06.31] ਆਕੜਾਂ ਨੇ ਖਾ ਲਈ ਮੈਂ, ਕਿਹੜੇ ਕੰਮੀ ਲਾ ਲਈ ਮੈਂ [00:12.63] ਰੋਗੀ ਹੀ ਬਣਾ ਲਈ ਮੈਂ, ਕਾਹਦਾ ਪਿਆਰ ਵਿੱਚ ਪਾ ਲਈ ਮੈਂ [00:18.58] ਹਾਏ ਕਦੇ-ਕਦੇ ਜੀਅ ਕਰਦਾ, ਤੈਨੂੰ ਛੱਡ ਕੇ ਪਰ੍ਹਾਂ ਤੁਰਜਾਂ [00:25.25] ਪਰ ਤੇਰੇ ਬਿਨਾਂ ਸਰਦਾ ਈ ਨਈਂ, ਤੇਰੇ ਬਿਨਾਂ ਸਰਦਾ ਈ ਨਈਂ [00:31.92] ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ [00:37.73] ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ [00:44.68] ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ [00:50.79] It's Dreamboy [00:52.79] [01:04.90] ਸੱਚੀਂ ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ [01:08.23] ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ [01:11.76] ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ [01:14.66] ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ [01:17.10] ਆਪ ਵੱਢ-ਖਾਣ ਵਾਂਗੂ ਪੈਣੇ, ਆਪ ਵੱਢ ਖਾਣ ਵਾਂਗੂ ਪੈਣੇ [01:24.52] ਤੇ ਮੇਰੀ ਗੱਲ ਜ਼ਰਦਾ ਈ ਨਈਂ, ਮੇਰੀ ਗੱਲ ਜ਼ਰਦਾ ਈ ਨਈਂ [01:31.18] ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ [01:36.98] ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ [01:43.66] ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ [01:50.12] [02:03.03] ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ [02:09.63] ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ (ਜਾਣਿਆ ਤੂੰ ਕਹਿ ਜਵੇਂ) [02:15.94] ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ [02:19.17] ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ [02:21.95] ਇਹ ਦਿਲ ਵੀ ਆ ਜ਼ਾਲਿਮ ਬੜਾ, ਹਾਏ ਦਿਲ ਵੀ ਆ ਜ਼ਾਲਿਮ ਬੜਾ [02:28.49] ਜੀਹਤੋਂ ਪਿਆਰ ਤੇਰਾ ਮਰਦਾ ਈ ਨਈਂ, ਪਿਆਰ ਤੇਰਾ ਮਰਦਾ ਈ ਨਈਂ [02:35.08] ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ [02:41.23] ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ [02:47.76] ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ [02:55.20]