| [00:11.14] |
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ |
| [00:16.59] |
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ |
| [00:21.49] |
ਨੀ, ਤੂੰ ਜਿਸ ਅੱਡੇ 'ਤੋਂ syndicate ਵਿੱਚ ਚੜ੍ਹਦੀ ਸੀ |
| [00:26.75] |
ਮੈਂ ਉਸ ਅੱਡੇ 'ਤੇ ਵਾਂਗ checker'an ਖੜ੍ਹਦਾ ਸੀ |
| [00:31.64] |
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ |
| [00:36.91] |
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ |
| [00:42.21] |
|
| [00:52.43] |
Motor ਦੇ ਕੋਠੇ ਵਿੱਚ letter ਦੱਬੇ ਮੈਂ |
| [00:57.56] |
ਰੌਣੀ ਕਰਦਾ-ਕਰਦਾ ਕੱਢਕੇ ਪੜ੍ਹਦਾ ਸੀ |
| [01:02.48] |
|
| [01:07.75] |
Motor ਦੇ ਕੋਠੇ ਵਿੱਚ letter ਦੱਬੇ ਮੈਂ |
| [01:12.65] |
ਰੌਣੀ ਕਰਦਾ-ਕਰਦਾ ਕੱਢ ਕੇ ਪੜ੍ਹਦਾ ਸੀ |
| [01:20.00] |
ਨੀ, ਤੂੰ ਭਾਬੀ ਦੇ ਨਾਲ਼ ਸਾਗ ਤੋੜਿਆ ਕਰਦੀ ਸੀ |
| [01:25.36] |
ਮੈਂ ਕੋਠੀ ਦੀ ਮੰਮਟੀ ਦੇ ਉੱਤੇ ਖੜ੍ਹਦਾ ਸੀ |
| [01:30.20] |
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ |
| [01:35.59] |
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ |
| [01:40.94] |
|
| [01:51.06] |
ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ |
| [01:56.28] |
'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ |
| [02:00.99] |
|
| [02:06.37] |
ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ |
| [02:11.62] |
'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ |
| [02:19.22] |
ਨੀ, ਚੇਤੇ ਹੋਣਾ ਤੈਨੂੰ ਵਿਆਹ ਸੀ ਸਾਂਝਾ ਜਿਹਾ |
| [02:24.37] |
ਮੈਂ ਤੇਰੇ ਹੱਥੋਂ ਚਾਹ ਨਾਲ਼ ਖੁਰਮੇ ਫੜ੍ਹਦਾ ਸੀ |
| [02:29.16] |
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ |
| [02:34.44] |
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ |
| [02:39.71] |
|
| [02:49.96] |
ਚੇਤੇ ਹੋਣਾ ਫਾਟਕ Baghan ਆਲ਼ੇ ਦਾ |
| [02:55.01] |
ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ |
| [02:59.94] |
|
| [03:05.26] |
ਚੇਤੇ ਹੋਣਾ ਫਾਟਕ Baghan ਆਲ਼ੇ ਦਾ |
| [03:10.38] |
ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ |
| [03:17.86] |
ਨੀ, ਤੇਰੇ ਕਰਕੇ ਫ਼ੇਰੀ hockey ਮਿੱਤਰਾਂ ਨੇ |
| [03:22.85] |
ਮੈਂ ਵਹੁਟੀ ਵਾਂਗੂ ਜਿੰਮੇਵਾਰੀਆਂ ਕਰਦਾ ਸੀ |
| [03:27.73] |
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ |
| [03:32.94] |
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ |
| [03:38.33] |
|
| [03:48.30] |
ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ |
| [03:53.78] |
ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ |
| [03:58.66] |
|
| [04:04.04] |
ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ |
| [04:09.29] |
ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ |
| [04:16.03] |
ਨੀ, ਮੈਂ ਕਦੇ ਡਿੱਗਣ ਨਾ ਦਿੱਤਾ ਤੇਰਿਆਂ ਬੋਲਾਂ ਨੂੰ |
| [04:21.68] |
ਵਿਛੜਣ 'ਤੋਂ ੪੭ ਵਾਂਗੂ ਡਰਦਾ ਸੀ |
| [04:26.32] |
ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ |
| [04:31.76] |
ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ |
| [04:38.75] |
|