Strangers

Strangers Lyrics

Song Strangers
Artist The PropheC
Album The Season
Download Image LRC TXT
[00:18.75] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
[00:25.61] ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ?
[00:32.36] ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ
[00:38.82] ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ
[00:44.88] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
[00:53.88]
[00:57.34] ਤੇਰੇ ਨਾਲ ਇਹ ਜਿੰਦ ਲਿਖਵਾਈ ਸੀ
[01:04.69] ਤੂੰ ਮੇਰੇ ਗੀਤਾਂ ਦੀ ਰੁਵਾਈ ਸੀ
[01:10.82] ਤੇਰੇ ਨਾ ਤੇ ਕੋਈ ਆਂਚ ਨਾ ਆਵੇ
[01:17.94] ਇਸ਼ਕ ਕਹਾਣੀ ਮੈਂ ਜਗ ਤੋਂ ਲੁਕਾਈ ਸੀ
[01:24.22] ਕਸਮਾਂ ਸੀ ਤੂੰ ਲਾਈਆਂ
[01:29.91] ਮੈਥੋਂ ਨਾ ਵਿਛੜ ਜਾਣੇ ਦੀਆਂ
[01:37.47] ਤੂੰ ਵਾਧਿਆਂ ਤੋਂ ਮੁੱਕਰੀ, ਹੁਣ ਕਰ ਲਏ ਤੂੰ ਵੱਖਰੇ ਰਾਹ
[01:49.76] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
[01:56.56] ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ?
[02:02.92] ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ
[02:09.67] ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ
[02:15.72] ਨੀ ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
[02:26.32]
[02:41.50] ਜੁਦਾਈਆਂ ਹਾਏ, ਹੋਈਆਂ ਹੁਣ ਲੰਬੀਆਂ
[02:48.74] ਕਿਵੇਂ ਤੈਨੂੰ ਲੱਗੀਆਂ ਵੀ ਯਾਦ ਨਾ ਆਈਆਂ?
[02:56.23] ਹਾਏ ਓ, ਮੇਰੇ ਡਾਡਿਆ ਰੱਬਾ
[02:59.28] ਯਾਦਾਂ ਦੁਨੀਆ ਤੋਂ ਜਾਣ ਨਾ ਲੁਕਾਈਆਂ
[03:06.10] ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
[03:14.20] ਬੀਤੇ ਪਲ ਉੱਤੇ ਪਰਦਾ ਪਾਇਆ ਕਿਉਂ?
[03:20.62] ਮੈਂ ਸੋਚਿਆ ਨੀ ਕਦੇ ਅਸੀਂ ਹੋਵਾਂਗੇ ਅਜਨਬੀ
[03:27.52] ਨਾ ਸੋਚਿਆ ਸੀ ਕਦੇ ਸਾਡੀ ਵੀ ਟੁੱਟੇਗੀ ਦਿੱਲਗੀ
[03:33.62] ਨੀ ਅੱਜ ਮੈਨੂੰ ਗ਼ੈਰਾਂ ਵਾਂਗ ਕਿਉਂ ਬੁਲਾਇਆ ਤੂੰ?
[03:48.00]
[00:18.75] ?
[00:25.61] ?
[00:32.36]
[00:38.82]
[00:44.88] ?
[00:53.88]
[00:57.34]
[01:04.69]
[01:10.82]
[01:17.94]
[01:24.22]
[01:29.91]
[01:37.47] ,
[01:49.76] ?
[01:56.56] ?
[02:02.92]
[02:09.67]
[02:15.72] ?
[02:26.32]
[02:41.50] ,
[02:48.74] ?
[02:56.23] ,
[02:59.28]
[03:06.10] ?
[03:14.20] ?
[03:20.62]
[03:27.52]
[03:33.62] ?
[03:48.00]
[00:18.75] ?
[00:25.61] ?
[00:32.36]
[00:38.82]
[00:44.88] ?
[00:53.88]
[00:57.34]
[01:04.69]
[01:10.82]
[01:17.94]
[01:24.22]
[01:29.91]
[01:37.47] ,
[01:49.76] ?
[01:56.56] ?
[02:02.92]
[02:09.67]
[02:15.72] ?
[02:26.32]
[02:41.50] ,
[02:48.74] ?
[02:56.23] ,
[02:59.28]
[03:06.10] ?
[03:14.20] ?
[03:20.62]
[03:27.52]
[03:33.62] ?
[03:48.00]
Strangers Lyrics
YouTube Results (More on YouTube)