[00:00.000] 作词 : Raj Ranjodh [00:01.000] 作曲 : Raj Ranjodh [00:09.840] ਵੰਗ ਛਣਕੀ ਵਰਦਾ ਏ ਮੀਂਹ ਕੁੜੀਏ [00:15.140] ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ [00:19.930] ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ [00:25.190] ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ [00:29.990] ਜਦੋ ਮੱਥੇ ਉੱਤੋਂ ਜ਼ੁਲਫ ਹਟਾਈ ਸੋਹਣੀਏ [00:35.590] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ [00:40.660] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ [00:45.360] ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ [00:50.830] ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ [00:56.240] ਮਿੱਠੀ-ਮਿੱਠੀ ਪੀੜੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ [01:00.340] ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ [01:10.620] ਮੇਰੇ ਹਾਸਿਆ ਦੇ ਨਾਲ ਤੇਰੀ ਯਾਦ ਰਹਿੰਦੀ ਆ [01:16.270] ਮੇਰੇ ਕੰਨੀ ਤੇਰੇ ਚਾਂਜਰਾਂ ਦੀ 'ਵਾਜ ਰਹਿੰਦੀ ਆ [01:20.680] ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬਣਦੀ [01:26.100] ਤੇਰੀ ਦੀਦ ਮੇਰਾ ਬਣਕੇ ਇਲਾਜ ਰਹਿੰਦੀ ਆ [01:30.940] ਨੀ ਤੂੰ ਆਸ਼ਕਾਂ ਦੇ ਰੋਗ ਦੀ, ਦਵਾਈ ਸੋਹਣੀਏ [01:36.000] ਰਾਜ ਦਿਲ ਨੂੰ ਵੀ ਰੱਖਦਾ ਖੜਾਈ ਸੋਹਣੀਏ [01:40.770] ਜਦੋ ਮੱਥੇ ਉਤੋਂ ਜ਼ੁਲਫ ਹਟਾਈ ਸੋਹਣੀਏ [01:45.860] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ [01:50.570] ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ [01:55.770] ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ [02:01.430] ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ [02:06.400] ਮਿੱਠੀ-ਮਿੱਠੀ ਪੀਣੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ [02:11.430] ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ [02:20.800] ਵੰਗ ਛਣਕੀ ਵਰਦਾ ਏ ਮੀਂਹ ਕੁੜੀਏ [02:26.420] ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ [02:31.430] ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ [02:36.650] ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ [02:41.750]