[00:00.000] 作词 : Raj Ranjodh [00:01.000] 作曲 : Raj Ranjodh [00:05.840] ਹੋ, ਅੱਗ ਲਾਈ ਆ tyre'an ਨੂੰ ਨੀ, ਆਉਂਦਾ-ਆਉਂਦਾ ਨੱਪੀ ਨੀ [00:09.110] ਚੋਬਰਾਂ ਨੂੰ ਨਾ ਯਾਰ ਥਿਆਉਂਦਾ, police ਭਾਲ਼ਦੀ ਥੱਕੀ ਨੀ [00:12.370] ਤੇਰੀ photo dashboard 'ਤੇ, ਤੂੰ ਮੇਰੇ ਲਈ lucky ਨੀ [00:15.520] ਮਿਲ਼ਣ ਆਊਗਾ ਬਾਗ਼ੀ ਜੱਟ ਨੀ, gate ਖੋਲ੍ਹ ਕੇ ਰੱਖੀ ਨੀ [00:19.230] ਹੋ, ਗੱਡੀ ਵਿੱਚ bass ਚੱਲਦਾ, bass ਚੱਲਦਾ [00:22.530] ਮੁੰਡਾ full pace ਚੱਲਦਾ, pace ਚੱਲਦਾ [00:25.680] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ [00:28.960] ਮਿੱਤਰਾਂ 'ਤੇ case ਚੱਲਦਾ, case ਚੱਲਦਾ [00:32.190] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ [00:35.240] ਮਿੱਤਰਾਂ 'ਤੇ case ਚੱਲਦਾ, case ਚੱਲਦਾ [00:39.400] ਨੀ ਤੂੰ ਕੁੜੀਏ supermodel, ਛੇ foot ਕੌਲ਼ੇ ਕੱਦ, ਕੁੜੇ [00:42.370] ਤੈਨੂੰ ਜੋ approach ਕਰੂਗਾ, ਦਿਊਂ ਵਿਚਾਲ਼ੋਂ ਵੱਢ, ਕੁੜੇ [00:45.490] ਅੱਖ ਰੱਖੀ ਆ top-notch ਤੇ mediocre ਛੱਡ, ਕੁੜੇ [00:48.880] ਜੇ ਕੋਈ ਤੈਨੂੰ ਵਹਿਮ ਤਾਂ ਦੱਸਦੇ, ਜੱਟ ਦਿਊਗਾ ਕੱਢ, ਕੁੜੇ [00:52.600] ਉੱਡਦੇ ਆਂ ਵਾਲ਼ ਤੇਰੇ ਨੀ ਜਿਉਂ bass ਚੱਲਦਾ [00:55.540] ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ [00:58.880] ਮਿੱਤਰਾਂ 'ਤੇ case ਚੱਲਦਾ, case ਚੱਲਦਾ [01:03.820] ♪ [01:15.660] ਹੁੰਦੀ ਚਰਚਾ BBC 'ਤੇ ਗ਼ਦਰ ਤੇਰੇ ਪਿੰਡ ਠਾਲ਼ੇ ਦੀ [01:18.660] ਚੰਬਲ਼ ਦਾ ਸੀ ਜਿਹੜਾ, ਜੱਟ ਨੇ ਸਿਰੀ ਨੱਪੀ ਮੇਰੇ ਸਾਲ਼ੇ ਦੀ [01:21.820] ਤੇਰੇ ਪਿੱਛੇ ਵੱਜਦੀ ਗੇੜੀ, ਫਿਕਰ ਨਾ ਗਰਮੀ-ਪਾਲ਼ੇ ਦੀ [01:24.950] ਸ਼ਿਵ ਨਾਲ਼ ਪੱਕੀ ਯਾਰੀ ਪੈ ਗਈ, ਪੇਸ਼ੀ ਸ਼ਹਿਰ ਬਟਾਲ਼ੇ ਦੀ [01:29.130] Judge ਵੀ ਸੁਣਾਊ ਫੈਸਲਾ ਨੀ Raj ਵੱਲ ਦਾ [01:31.970] ਨੀ ਮਿੱਤਰਾਂ 'ਤੇ case ਚੱਲਦਾ, case ਚੱਲਦਾ [01:35.120] ਮੁੰਡਾ full pace ਚੱਲਦਾ, pace ਚੱਲਦਾ [01:38.350] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ [01:41.680] ਮਿੱਤਰਾਂ 'ਤੇ case ਚੱਲਦਾ, case ਚੱਲਦਾ [01:44.630] ਜੇਬ ਵਿੱਚੋਂ 'ਫੀਮ ਲੱਭੀਆਂ, 'ਫੀਮ ਲੱਭੀਆਂ [01:47.890] ਮਿੱਤਰਾਂ 'ਤੇ case ਚੱਲਦਾ, case ਚੱਲਦਾ [01:52.360]