[00:00.000] 作词 : Gurminder Kajla/Sukhman Sodhi/Charnveer Natt [00:01.000] 作曲 : Gurminder Kajla/Sukhman Sodhi/Charnveer Natt [00:21.050] ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ [00:23.480] ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ [00:26.190] ਜੋੜੀ ਜਦੋਂ ਸ਼ਹਿਰ ਵਿੱਚ ਵੜਦੀ [00:28.450] ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ [00:30.740] ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ [00:32.840] ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ [00:35.240] ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ [00:38.050] ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ [00:40.390] ਇੱਕ phone ਕਰਾਂ ਜਦੋਂ ਸੋਹਣੇ ਨੂੰ [00:42.740] ਇੱਕ phone ਕਰਾਂ ਵੇ ਮੈਂ ਸੋਹਣੇ ਨੂੰ [00:44.910] ਤੂੜਾਂ ਪੱਟਦਾ ਆਉਂਦਾ ਆ [00:47.370] ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ [00:52.320] ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ [00:57.530] (ਦਿਨੇ ਦਿਖਾਉਂਦਾ ਆ) [00:59.450] ਮਾਰਾਂ ਦਬਕਾ ਮੋੜ ਤੇ ਖੜ ਕੇ ਨੀ [01:01.960] ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ [01:04.380] ਡੱਬ ਘੋੜੇ ਗਾਉਣ ਮੌਤ ਦੀਆਂ ਘੋੜੀਆਂ [01:06.490] ਜੱਟ ਫੂਕੇ Mustang ਦੀਆਂ ਜੋੜੀਆਂ [01:09.180] Seat'an ਸੱਤ ਆ ਤੇ ਅਸਲੇ ਨੇ ਅੱਠ ਨੀ [01:11.420] ਪੂਰੇ gang ਨਾਲ ਲੱਦਿਆ truck ਨੀ [01:14.120] ਸੱਤ ਆ ਤੇ ਅਸਲੇ ਨੇ ਅੱਠ ਨੀ [01:16.080] ਪੂਰੇ gang ਨਾਲ ਲੱਦਿਆ truck ਨੀ [01:19.180] ਉੱਤਰੇ ਗੱਡੀ 'ਚੋਂ ਜਿਵੇਂ shooter'an ਦੀ ਡਾਰ, ਸਾਰੀ ਹੋਵੇ ਮਾਰ ਤੇ [01:22.200] ਤੇਰੇ ਸ਼ਹਿਰ 'ਚੋ [01:23.910] ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ [01:27.160] ਤੇਰੇ ਸ਼ਹਿਰ 'ਚੋ [01:28.640] ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ [01:38.360] ਮੇਰੀ city ਵਿੱਚ ਤੇਰੇ ਚਰਚੇ [01:40.720] ਅੱਖ ਤੇਰੀ ਤੇ ਪੈਣੇ ਪਰਚੇ [01:43.160] Loaded ਡੱਬਾਂ ਵਾਲੇ ਆ [01:45.260] ਮੁੰਡੇ ਕਾਲ਼ੀਆਂ ਪੱਗਾਂ ਆਲ਼ੇ ਆਂ [01:47.680] ਵੇ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ [01:50.070] DJ'an ਤੇ ਚਲਦੇ ਆ ਸਾਡੇ ਬਿੱਲੋ ਗਾਣੇ [01:52.160] ਹਾਏ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ [01:54.970] ਵੱਜਦੇ repeat ਉੱਤੇ ਸਾਡੇ ਬਿੱਲੋ ਗਾਣੇ [01:57.660] ਓ ਪੱਕਾ ਪੰਗਾ ਪੈਣਾ ਹੀ ਪੈਣਾ [01:59.930] ਚੰਨੀ ਨਾਲ ਸੁੱਖਾ ਆਉਂਦਾ ਆ [02:03.520] ਚੰਨੀ ਨਾਲ ਸੁੱਖਾ ਆਉਂਦਾ ਆ [02:06.550] ਹੋ ਲਾ ਕੇ ਚੰਨ ਵਰਗੀ ਨਾਲ ਯਾਰੀ [02:08.940] ਤਾਰੇ ਦਿਨੇ ਦਿਖਾਉਂਦਾ ਆ [02:11.590] ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ [02:16.160] ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ [02:21.290] ਓ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ [02:24.430] ਓ ਤੇਰੇ ਸ਼ਹਿਰ 'ਚੋ [02:28.090]