| [00:00.000] |
作词 : Gurminder Kajla/Sukhman Sodhi/Charnveer Natt |
| [00:01.000] |
作曲 : Gurminder Kajla/Sukhman Sodhi/Charnveer Natt |
| [00:21.050] |
ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ |
| [00:23.480] |
ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ |
| [00:26.190] |
ਜੋੜੀ ਜਦੋਂ ਸ਼ਹਿਰ ਵਿੱਚ ਵੜਦੀ |
| [00:28.450] |
ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ |
| [00:30.740] |
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ |
| [00:32.840] |
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ |
| [00:35.240] |
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ |
| [00:38.050] |
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ |
| [00:40.390] |
ਇੱਕ phone ਕਰਾਂ ਜਦੋਂ ਸੋਹਣੇ ਨੂੰ |
| [00:42.740] |
ਇੱਕ phone ਕਰਾਂ ਵੇ ਮੈਂ ਸੋਹਣੇ ਨੂੰ |
| [00:44.910] |
ਤੂੜਾਂ ਪੱਟਦਾ ਆਉਂਦਾ ਆ |
| [00:47.370] |
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ |
| [00:52.320] |
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ |
| [00:57.530] |
(ਦਿਨੇ ਦਿਖਾਉਂਦਾ ਆ) |
| [00:59.450] |
ਮਾਰਾਂ ਦਬਕਾ ਮੋੜ ਤੇ ਖੜ ਕੇ ਨੀ |
| [01:01.960] |
ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ |
| [01:04.380] |
ਡੱਬ ਘੋੜੇ ਗਾਉਣ ਮੌਤ ਦੀਆਂ ਘੋੜੀਆਂ |
| [01:06.490] |
ਜੱਟ ਫੂਕੇ Mustang ਦੀਆਂ ਜੋੜੀਆਂ |
| [01:09.180] |
Seat'an ਸੱਤ ਆ ਤੇ ਅਸਲੇ ਨੇ ਅੱਠ ਨੀ |
| [01:11.420] |
ਪੂਰੇ gang ਨਾਲ ਲੱਦਿਆ truck ਨੀ |
| [01:14.120] |
ਸੱਤ ਆ ਤੇ ਅਸਲੇ ਨੇ ਅੱਠ ਨੀ |
| [01:16.080] |
ਪੂਰੇ gang ਨਾਲ ਲੱਦਿਆ truck ਨੀ |
| [01:19.180] |
ਉੱਤਰੇ ਗੱਡੀ 'ਚੋਂ ਜਿਵੇਂ shooter'an ਦੀ ਡਾਰ, ਸਾਰੀ ਹੋਵੇ ਮਾਰ ਤੇ |
| [01:22.200] |
ਤੇਰੇ ਸ਼ਹਿਰ 'ਚੋ |
| [01:23.910] |
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ |
| [01:27.160] |
ਤੇਰੇ ਸ਼ਹਿਰ 'ਚੋ |
| [01:28.640] |
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ |
| [01:38.360] |
ਮੇਰੀ city ਵਿੱਚ ਤੇਰੇ ਚਰਚੇ |
| [01:40.720] |
ਅੱਖ ਤੇਰੀ ਤੇ ਪੈਣੇ ਪਰਚੇ |
| [01:43.160] |
Loaded ਡੱਬਾਂ ਵਾਲੇ ਆ |
| [01:45.260] |
ਮੁੰਡੇ ਕਾਲ਼ੀਆਂ ਪੱਗਾਂ ਆਲ਼ੇ ਆਂ |
| [01:47.680] |
ਵੇ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ |
| [01:50.070] |
DJ'an ਤੇ ਚਲਦੇ ਆ ਸਾਡੇ ਬਿੱਲੋ ਗਾਣੇ |
| [01:52.160] |
ਹਾਏ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ |
| [01:54.970] |
ਵੱਜਦੇ repeat ਉੱਤੇ ਸਾਡੇ ਬਿੱਲੋ ਗਾਣੇ |
| [01:57.660] |
ਓ ਪੱਕਾ ਪੰਗਾ ਪੈਣਾ ਹੀ ਪੈਣਾ |
| [01:59.930] |
ਚੰਨੀ ਨਾਲ ਸੁੱਖਾ ਆਉਂਦਾ ਆ |
| [02:03.520] |
ਚੰਨੀ ਨਾਲ ਸੁੱਖਾ ਆਉਂਦਾ ਆ |
| [02:06.550] |
ਹੋ ਲਾ ਕੇ ਚੰਨ ਵਰਗੀ ਨਾਲ ਯਾਰੀ |
| [02:08.940] |
ਤਾਰੇ ਦਿਨੇ ਦਿਖਾਉਂਦਾ ਆ |
| [02:11.590] |
ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ |
| [02:16.160] |
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ |
| [02:21.290] |
ਓ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ |
| [02:24.430] |
ਓ ਤੇਰੇ ਸ਼ਹਿਰ 'ਚੋ |
| [02:28.090] |
|