[00:03.81] ਜੱਟਾਂ ਦੇ BP ਰਹਿੰਦੇ up ਨੀ [00:06.56] ਪਾਉਂਦੇ ਚੰਡੀਗੜ੍ਹ ਵਿੱਚ ਖੱਪ [00:08.61] ਪਤੰਦਰ moody ਹੁੰਦੇ ਆਂ [00:13.49] ਰੱਖਦੇ ਅੱਖਾਂ ਚੜ੍ਹੀਆਂ-ਚੜ੍ਹੀਆਂ [00:15.96] ਨਾਲ਼ੇ ਮੁੱਛਾਂ ਖੜ੍ਹੀਆਂ-ਖੜ੍ਹੀਆਂ [00:18.08] ਨੀ ਥੋੜ੍ਹੇ rudy ਹੁੰਦੇ ਆਂ [00:22.54] ਜੱਟਾਂ ਦੇ BP ਰਹਿੰਦੇ up ਨੀ [00:25.49] ਪਾਉਂਦੇ ਚੰਡੀਗੜ੍ਹ ਵਿੱਚ ਖੱਪ [00:27.52] ਪਤੰਦਰ moody ਹੁੰਦੇ ਆਂ [00:31.65] (Wazir in the hood) [00:32.72] [00:51.06] ਮਾਝੇ ਤੋਂ ਆ uni' ਵਿੱਚ ਪੜ੍ਹਦੇ [00:53.62] ਵੱਟੂ full jersy'an ਕਰਦੇ [00:55.86] ਓ, ਬਾਪੂ ਤੇ ਰੱਬ ਤੋਂ ਡਰਦੇ [00:58.36] ਯਾਰਾਂ ਨਾਲ਼ ਹਿੱਕ ਡਾਹ ਖੜ੍ਹਦੇ [01:00.33] ਨੀ ਪੱਟ ਖਰੂਦੀ ਹੁੰਦੇ ਆਂ [01:05.08] ਜੱਟਾਂ ਦੇ BP ਰਹਿੰਦੇ up ਨੀ [01:07.75] ਪਾਉਂਦੇ ਚੰਡੀਗੜ੍ਹ ਵਿੱਚ ਖੱਪ [01:09.89] ਪਤੰਦਰ moody ਹੁੰਦੇ ਆਂ [01:14.33] ਜੱਟਾਂ ਦੇ BP ਰਹਿੰਦੇ up ਨੀ [01:17.35] ਪਾਉਂਦੇ ਚੰਡੀਗੜ੍ਹ ਵਿੱਚ ਖੱਪ [01:19.19] ਪਤੰਦਰ moody ਹੁੰਦੇ ਆਂ [01:22.44] [01:42.96] ਹੋ, ਪਿੰਡ ਉੱਡਦਾ ਜੱਟ ਦਾ ਚੀਨਾ [01:45.24] ਗੁੱਟ 'ਤੇ ਲਾਉਂਦਾ ਏ Alpina [01:47.53] ਹੋ, ਪਾਉਂਦਾ baggy ਜਿਹੀਆਂ jean'an [01:49.79] ਚੌੜਾ ਕਰ-ਕਰ ਤੁਰਦਾ ਸੀਨਾ [01:52.05] ਡੱਬਾਂ ਨਾ' ਲੱਗੇ loady ਹੁੰਦੇ ਆਂ [01:56.86] ਜੱਟਾਂ ਦੇ BP ਰਹਿੰਦੇ up ਨੀ [01:59.47] ਪਾਉਂਦੇ ਚੰਡੀਗੜ੍ਹ ਵਿੱਚ ਖੱਪ [02:01.53] ਪਤੰਦਰ moody ਹੁੰਦੇ ਆਂ [02:06.22] ਜੱਟਾਂ ਦੇ BP ਰਹਿੰਦੇ up ਨੀ [02:08.92] ਪਾਉਂਦੇ ਚੰਡੀਗੜ੍ਹ ਵਿੱਚ ਖੱਪ [02:11.04] ਪਤੰਦਰ moody ਹੁੰਦੇ ਆਂ [02:14.45] [02:25.67] ਹੋ, Sandhu ਵੈਰੋਕੇ ਵਾਲ਼ਾ [02:27.53] ਨੀ ਜੱਟ ਮੋਹੀ ਕਰਦਾ ਬਾਹਲ਼ਾ [02:29.83] ਵੈਰ ਪਏ ਸੱਤ ਸਮੇਂ ਨੂੰ ਟਾਲ਼ਾ [02:32.24] Dhillon ਦੇ ਸਿਰ 'ਤੇ ਮਾਰਦਾ ਛਾਲਾਂ [02:34.51] ਪ੍ਰੀਤ ਪਾ ਗੂੜ੍ਹੀ ਹੁੰਦੇ ਆਂ [02:39.27] ਜੱਟਾਂ ਦੇ BP ਰਹਿੰਦੇ up ਨੀ [02:41.83] ਪਾਉਂਦੇ ਚੰਡੀਗੜ੍ਹ ਵਿੱਚ ਖੱਪ [02:44.04] ਪਤੰਦਰ moody ਹੁੰਦੇ ਆਂ [02:48.64] ਜੱਟਾਂ ਦੇ BP ਰਹਿੰਦੇ up ਨੀ [02:51.38] ਪਾਉਂਦੇ ਚੰਡੀਗੜ੍ਹ ਵਿੱਚ ਖੱਪ [02:53.45] ਪਤੰਦਰ moody ਹੁੰਦੇ ਆਂ [02:56.89]