| [00:03.81] |
ਜੱਟਾਂ ਦੇ BP ਰਹਿੰਦੇ up ਨੀ |
| [00:06.56] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [00:08.61] |
ਪਤੰਦਰ moody ਹੁੰਦੇ ਆਂ |
| [00:13.49] |
ਰੱਖਦੇ ਅੱਖਾਂ ਚੜ੍ਹੀਆਂ-ਚੜ੍ਹੀਆਂ |
| [00:15.96] |
ਨਾਲ਼ੇ ਮੁੱਛਾਂ ਖੜ੍ਹੀਆਂ-ਖੜ੍ਹੀਆਂ |
| [00:18.08] |
ਨੀ ਥੋੜ੍ਹੇ rudy ਹੁੰਦੇ ਆਂ |
| [00:22.54] |
ਜੱਟਾਂ ਦੇ BP ਰਹਿੰਦੇ up ਨੀ |
| [00:25.49] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [00:27.52] |
ਪਤੰਦਰ moody ਹੁੰਦੇ ਆਂ |
| [00:31.65] |
(Wazir in the hood) |
| [00:32.72] |
|
| [00:51.06] |
ਮਾਝੇ ਤੋਂ ਆ uni' ਵਿੱਚ ਪੜ੍ਹਦੇ |
| [00:53.62] |
ਵੱਟੂ full jersy'an ਕਰਦੇ |
| [00:55.86] |
ਓ, ਬਾਪੂ ਤੇ ਰੱਬ ਤੋਂ ਡਰਦੇ |
| [00:58.36] |
ਯਾਰਾਂ ਨਾਲ਼ ਹਿੱਕ ਡਾਹ ਖੜ੍ਹਦੇ |
| [01:00.33] |
ਨੀ ਪੱਟ ਖਰੂਦੀ ਹੁੰਦੇ ਆਂ |
| [01:05.08] |
ਜੱਟਾਂ ਦੇ BP ਰਹਿੰਦੇ up ਨੀ |
| [01:07.75] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [01:09.89] |
ਪਤੰਦਰ moody ਹੁੰਦੇ ਆਂ |
| [01:14.33] |
ਜੱਟਾਂ ਦੇ BP ਰਹਿੰਦੇ up ਨੀ |
| [01:17.35] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [01:19.19] |
ਪਤੰਦਰ moody ਹੁੰਦੇ ਆਂ |
| [01:22.44] |
|
| [01:42.96] |
ਹੋ, ਪਿੰਡ ਉੱਡਦਾ ਜੱਟ ਦਾ ਚੀਨਾ |
| [01:45.24] |
ਗੁੱਟ 'ਤੇ ਲਾਉਂਦਾ ਏ Alpina |
| [01:47.53] |
ਹੋ, ਪਾਉਂਦਾ baggy ਜਿਹੀਆਂ jean'an |
| [01:49.79] |
ਚੌੜਾ ਕਰ-ਕਰ ਤੁਰਦਾ ਸੀਨਾ |
| [01:52.05] |
ਡੱਬਾਂ ਨਾ' ਲੱਗੇ loady ਹੁੰਦੇ ਆਂ |
| [01:56.86] |
ਜੱਟਾਂ ਦੇ BP ਰਹਿੰਦੇ up ਨੀ |
| [01:59.47] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [02:01.53] |
ਪਤੰਦਰ moody ਹੁੰਦੇ ਆਂ |
| [02:06.22] |
ਜੱਟਾਂ ਦੇ BP ਰਹਿੰਦੇ up ਨੀ |
| [02:08.92] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [02:11.04] |
ਪਤੰਦਰ moody ਹੁੰਦੇ ਆਂ |
| [02:14.45] |
|
| [02:25.67] |
ਹੋ, Sandhu ਵੈਰੋਕੇ ਵਾਲ਼ਾ |
| [02:27.53] |
ਨੀ ਜੱਟ ਮੋਹੀ ਕਰਦਾ ਬਾਹਲ਼ਾ |
| [02:29.83] |
ਵੈਰ ਪਏ ਸੱਤ ਸਮੇਂ ਨੂੰ ਟਾਲ਼ਾ |
| [02:32.24] |
Dhillon ਦੇ ਸਿਰ 'ਤੇ ਮਾਰਦਾ ਛਾਲਾਂ |
| [02:34.51] |
ਪ੍ਰੀਤ ਪਾ ਗੂੜ੍ਹੀ ਹੁੰਦੇ ਆਂ |
| [02:39.27] |
ਜੱਟਾਂ ਦੇ BP ਰਹਿੰਦੇ up ਨੀ |
| [02:41.83] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [02:44.04] |
ਪਤੰਦਰ moody ਹੁੰਦੇ ਆਂ |
| [02:48.64] |
ਜੱਟਾਂ ਦੇ BP ਰਹਿੰਦੇ up ਨੀ |
| [02:51.38] |
ਪਾਉਂਦੇ ਚੰਡੀਗੜ੍ਹ ਵਿੱਚ ਖੱਪ |
| [02:53.45] |
ਪਤੰਦਰ moody ਹੁੰਦੇ ਆਂ |
| [02:56.89] |
|