Gun Label

Song Gun Label
Artist JIGAR
Artist Gurlez Akhtar
Album Gun Label

Lyrics

[00:05.75] Desi Crew, Desi Crew, Desi Crew
[00:10.87] ਆਹ, ਮਾੜ੍ਹਾ ਜਾ Jigar ਨੂੰ ਸੁਣਕੇ
[00:13.02] ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ
[00:18.81] ਓ, ਪਾਈਆਂ ਨੇ plazoo ਉੱਤੇ ਰੌਂਦਾ ਦੀਆਂ ਬੂਟੀਆਂ (plazoo ਉੱਤੇ ਰੌਂਦਾ ਦੀਆਂ ਬੂਟੀਆਂ)
[00:25.01] ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ
[00:27.94] ਪਾਈਆਂ ਨੇ plazoo ਉੱਤੇ ਰੌਂਦਾ ਦੀਆਂ ਬੂਟੀਆਂ
[00:32.96] ਓ, ਠਾਠਾਂ ਮਾਰਦੀ ਦਲੇਰੀ ਨਾਰ ਦੀ, ਮੁੱਖ ਵੇਖਿਆ ਮੈਂ red ਚੰਨ ਦਾ
[00:39.72] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[00:45.42] ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
[00:51.13] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[00:56.91] (ਹੋ-ਹੋ)
[01:08.88] ਚਰਖ਼ਾ ਵੀ ਜਾਣਦੀ ਤੇ Gypsy ਵੀ ਜਾਣਦੀ (Gypsy ਵੀ ਜਾਣਦੀ)
[01:14.92] ਓ, ਕਦੇ-ਕਦੇ ਸ਼ੌਂਕ ਨਾਲ਼ ਬੁਣਾ ਮੰਜੀ ਬਾਣ ਦੀ (ਬੁਣਾ ਮੰਜੀ ਬਾਣ ਦੀ)
[01:20.63] ਹੋ, ਗੱਬਰੂ ਦੀ ਪਿੰਡ 'ਚ ਚੜ੍ਹਾਈ ਜਾਨੇ ਮੇਰੀਏ
[01:24.03] ਜਿਵੇਂ ਆ ਚੜ੍ਹਾਈ bollywood ਵਿੱਚ ਖਾਨ ਦੀ (ਜਿਵੇਂ ਆ ਚੜ੍ਹਾਈ bollywood ਵਿੱਚ ਖਾਨ ਦੀ)
[01:29.58] ਮੈਂ ਅੱਖ ਦੱਬਕੇ ਕੜਾਕ ਕਰਣੈ, ਵੇ ਜੱਟਾ ਅਗਲਾ step fun ਦਾ
[01:35.15] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[01:40.89] ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
[01:47.04] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[02:04.49] ਹੋ, councling'an ਜੱਟੀ ਦੀਆਂ ਮਿੱਤਰਾਂ ਨੇ ਕੀਤੀਆਂ
[02:10.37] ਓ, ਨਖ਼ਰੋ ਨੇ ਲੰਡੂਆਂ ਤੋਂ ਝੱਲੀਆਂ ਨੀ ਸੀਟੀਆਂ
[02:16.18] ਮੈਂ Jigar ਦੇ ਜ਼ਿਗਰ ਤੇ ਏਸੇ ਗੱਲੋਂ ਮਰਦੀ
[02:19.38] ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ (ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ)
[02:25.10] ਹੋ, ਨਾਲ਼ੇ ਵੈਰੀਆਂ ਦੀ ਕੰਧ ਤਿੜਕੂ, ਵੇ ਨਾਲ਼ੇ ਪਰਦਾ ਫ਼ਟੂਗਾ ਕੰਨ ਦਾ
[02:30.14] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[02:36.17] ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
[02:41.97] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[02:48.26] (Yeah, yeah)
[02:54.01] ਆਹੀ ਗੱਲਾਂ ਕਰਕੇ, ਤੇਰੇ ਤੇ ਗਈ ਆਂ ਡੁੱਲ ਵੇ (ਤੇਰੇ ਤੇ ਗਈ ਆਂ ਡੁੱਲ ਵੇ)
[03:00.44] ਓ, ਸੂਟਾਂ ਦੀ ਥਾਂ ਲੈਕੇ ਆਉਣੈ ਕਾਰਤੂਸ ਮੁੱਲ ਵੇ (ਕਾਰਤੂਸ ਮੁੱਲ ਵੇ)
[03:05.62] ਹੋ, ਤੇਰੇ ਨਾਲ਼ ਲੱਗੀ ਦੀ ਤਾਂ ਖੁਸ਼ੀ ਬੜੀ ਜੱਟ ਨੂੰ
[03:09.07] Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ (Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ)
[03:14.51] ਹੋ, ਜਿਹੜਾ ਛਿੱਤਰਾਂ ਦੀ ਭਾਸ਼ਾ ਜਾਣਦਾ, ਵੇ ਉਹ ਗੱਲਾਂ ਨਾਲ਼ ਕਿੱਥੇ ਮੰਨਦਾ
[03:20.45] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[03:26.18] ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
[03:31.43] ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
[03:39.69]

Pinyin

[00:05.75] Desi Crew, Desi Crew, Desi Crew
[00:10.87] , Jigar
[00:13.02] ,
[00:18.81] , plazoo plazoo
[00:25.01] ,
[00:27.94] plazoo
[00:32.96] , , red
[00:39.72] , fire, gun
[00:45.42] , ,
[00:51.13] , fire, gun
[00:56.91] -
[01:08.88] Gypsy Gypsy
[01:14.92] , -
[01:20.63] , '
[01:24.03] bollywood bollywood
[01:29.58] , step fun
[01:35.15] , fire, gun
[01:40.89] , ,
[01:47.04] , fire, gun
[02:04.49] , councling' an
[02:10.37] ,
[02:16.18] Jigar
[02:19.38]
[02:25.10] , ,
[02:30.14] , fire, gun
[02:36.17] , ,
[02:41.97] , fire, gun
[02:48.26] Yeah, yeah
[02:54.01] ,
[03:00.44] ,
[03:05.62] ,
[03:09.07] Fire, Fire,
[03:14.51] , ,
[03:20.45] , fire, gun
[03:26.18] , ,
[03:31.43] , fire, gun
[03:39.69]