Syndicate

Song Syndicate
Artist Kulbir Jhinjer
Album Rakhwan Kota

Lyrics

[00:11.14] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
[00:16.59] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ
[00:21.49] ਨੀ, ਤੂੰ ਜਿਸ ਅੱਡੇ 'ਤੋਂ syndicate ਵਿੱਚ ਚੜ੍ਹਦੀ ਸੀ
[00:26.75] ਮੈਂ ਉਸ ਅੱਡੇ 'ਤੇ ਵਾਂਗ checker'an ਖੜ੍ਹਦਾ ਸੀ
[00:31.64] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
[00:36.91] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
[00:42.21]
[00:52.43] Motor ਦੇ ਕੋਠੇ ਵਿੱਚ letter ਦੱਬੇ ਮੈਂ
[00:57.56] ਰੌਣੀ ਕਰਦਾ-ਕਰਦਾ ਕੱਢਕੇ ਪੜ੍ਹਦਾ ਸੀ
[01:02.48]
[01:07.75] Motor ਦੇ ਕੋਠੇ ਵਿੱਚ letter ਦੱਬੇ ਮੈਂ
[01:12.65] ਰੌਣੀ ਕਰਦਾ-ਕਰਦਾ ਕੱਢ ਕੇ ਪੜ੍ਹਦਾ ਸੀ
[01:20.00] ਨੀ, ਤੂੰ ਭਾਬੀ ਦੇ ਨਾਲ਼ ਸਾਗ ਤੋੜਿਆ ਕਰਦੀ ਸੀ
[01:25.36] ਮੈਂ ਕੋਠੀ ਦੀ ਮੰਮਟੀ ਦੇ ਉੱਤੇ ਖੜ੍ਹਦਾ ਸੀ
[01:30.20] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
[01:35.59] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
[01:40.94]
[01:51.06] ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ
[01:56.28] 'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ
[02:00.99]
[02:06.37] ਹੋ, ਤੂੰ ਕਰਦੀ ਸੀ nursing ਸ਼ਹਿਰ Mohali 'ਤੋਂ
[02:11.62] 'ਤੇ ਮੈਂ degree ਵੈਲਪੁਣੇ ਦੀ ਕਰਦਾ ਸੀ
[02:19.22] ਨੀ, ਚੇਤੇ ਹੋਣਾ ਤੈਨੂੰ ਵਿਆਹ ਸੀ ਸਾਂਝਾ ਜਿਹਾ
[02:24.37] ਮੈਂ ਤੇਰੇ ਹੱਥੋਂ ਚਾਹ ਨਾਲ਼ ਖੁਰਮੇ ਫੜ੍ਹਦਾ ਸੀ
[02:29.16] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
[02:34.44] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
[02:39.71]
[02:49.96] ਚੇਤੇ ਹੋਣਾ ਫਾਟਕ Baghan ਆਲ਼ੇ ਦਾ
[02:55.01] ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ
[02:59.94]
[03:05.26] ਚੇਤੇ ਹੋਣਾ ਫਾਟਕ Baghan ਆਲ਼ੇ ਦਾ
[03:10.38] ਜਿੱਥੇ ਤੇਰੇ ਮਗਰ ਲੰਡੂ ਇੱਕ ਚੜ੍ਹਦਾ ਸੀ
[03:17.86] ਨੀ, ਤੇਰੇ ਕਰਕੇ ਫ਼ੇਰੀ hockey ਮਿੱਤਰਾਂ ਨੇ
[03:22.85] ਮੈਂ ਵਹੁਟੀ ਵਾਂਗੂ ਜਿੰਮੇਵਾਰੀਆਂ ਕਰਦਾ ਸੀ
[03:27.73] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
[03:32.94] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
[03:38.33]
[03:48.30] ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ
[03:53.78] ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ
[03:58.66]
[04:04.04] ਪੁਲ ਵਰਗਾ ਸੀ ਜਿਗਰਾ ਤੇਰੇ Narinder ਦਾ
[04:09.29] ਬਾਠਾਂ ਵਾਲ਼ਾ ਇਸ਼ਕ ਬਗਾਵਤ ਕਰਦਾ ਸੀ
[04:16.03] ਨੀ, ਮੈਂ ਕਦੇ ਡਿੱਗਣ ਨਾ ਦਿੱਤਾ ਤੇਰਿਆਂ ਬੋਲਾਂ ਨੂੰ
[04:21.68] ਵਿਛੜਣ 'ਤੋਂ ੪੭ ਵਾਂਗੂ ਡਰਦਾ ਸੀ
[04:26.32] ਨੀ, ਤੂੰ ਜਿਹੜੇ ਰੰਗ ਦੇ tops ਪਾਕੇ ਰੱਖਦੀ ਸੀ
[04:31.76] ਮੈਂ ਓਸੇ ਰੰਗ ਦੇ ਡਾਂਗ 'ਚ ਕੋਕੇ ਜੜਦਾ ਸੀ, ਓ
[04:38.75]

Pinyin

[00:11.14] , tops
[00:16.59] '
[00:21.49] , ' syndicate
[00:26.75] ' checker' an
[00:31.64] , tops
[00:36.91] ',
[00:42.21]
[00:52.43] Motor letter
[00:57.56] -
[01:02.48]
[01:07.75] Motor letter
[01:12.65] -
[01:20.00] ,
[01:25.36]
[01:30.20] , tops
[01:35.59] ',
[01:40.94]
[01:51.06] , nursing Mohali '
[01:56.28] ' degree
[02:00.99]
[02:06.37] , nursing Mohali '
[02:11.62] ' degree
[02:19.22] ,
[02:24.37]
[02:29.16] , tops
[02:34.44] ',
[02:39.71]
[02:49.96] Baghan
[02:55.01]
[02:59.94]
[03:05.26] Baghan
[03:10.38]
[03:17.86] , hockey
[03:22.85]
[03:27.73] , tops
[03:32.94] ',
[03:38.33]
[03:48.30] Narinder
[03:53.78]
[03:58.66]
[04:04.04] Narinder
[04:09.29]
[04:16.03] ,
[04:21.68] '
[04:26.32] , tops
[04:31.76] ',
[04:38.75]