[00:06.63] Desi crew... [00:08.80] [00:12.25] ਓਹ face beauty ਦਿੱਸ ਦਿਆ zoom ਕਰ ਕੇ [00:15.10] ਦੀਲ ਦੀ beauty ਗੱਲਾਂ ਦੱਸ ਦਿਆਂ ਨੇ [00:18.31] ਓਹ ਚਰਚੇ ਹੁੰਦੇ ਆ ਸਾਡੀ ਯਾਰੀ ਦਜੇਡ [00:21.44] ਜੇ ਹੁੰਦੀਆਂ ਤਰੀਫ ਤੇਰੀ ਅੱਖ ਦੀਆਂ ਨੇ [00:24.30] ਓਹ sorry surry thank you ਕਦੇ ਨੇ ਆਖਦੇ [00:26.94] ਤੇ ਦੂਜੀ ਗੱਲ ਕਦੇ ਕਹਿੰਦੇ ਨਾਂ please ਨੇ [00:30.42] ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ [00:32.87] ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ [00:35.91] ਵੀ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ [00:39.23] ਓਹ ਜੱਟਾਂ ਦੇ ਵੀ ਪੁੱਤ master piece ਨੇ [00:42.42] ਓਹ ਨਖਰੋਂ ਨੀ ਪੱਟੀ ਜਾਣੀ ਤੇਰੇ ਕੋਲੋਂ ਵੇ [00:45.23] ਸਿਰੇ ਦੇ ਲੰਗੋੜੀਆਂ ਨੂੰ ਪੱਟੀ ਫਿਰਦਾ ਏ [00:48.21] ਵੇ ਓਹਨਾ ਚੀਰ ਟੈਮ ਚਕਣੇ ਦਾ ਫਾਇਦਾ ਨੀ [00:51.64] ਜਿਨਾ ਚਿਰ ਵੇਲਡਾ ਨੂੰ ਚੱਕੀ ਫਿਰਦਾ ਐਂ [00:54.48] ਜੌ ਬਾਹਲੀ ਹਰਮੇਸ਼ ਜੀ ਦਿਖਾਉਂਦਾ ਫਿਰਦੇ ਐਂ [00:57.10] ਮੈਂ ਕਰਤੇ smoke ਅੱਖਾਂ ਨਾਲ fareez ਨੇ [01:00.58] ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ [01:03.18] ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ [01:06.05] ਓਏ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ [01:09.24] ਓਹ ਜੱਟਾਂ ਦੇ ਵੀ ਪੁੱਤ master piece ਨੇ [01:13.02] [01:24.59] ਓਹ ਸ਼ੇਰਾ ਨਾਲ ਸ਼ੇਰਾ ਨੇ ਸ਼ਿਕਾਰ ਖੇਡਣਾ [01:27.24] ਮਿੱਤਰਾਂ ਦਾ ਸ਼ੋਂਕ ਖਾਨਦਾਨੀ ਬਲੀਏ [01:30.51] ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ [01:33.69] ਬ੍ਥਿੰਡੇ ਆਲਾ ਚੱਡੇ ਅਸਮਾਨੀ ਬਲਿਏ [01:36.65] ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ [01:39.62] ਬ੍ਥਿੰਡੇ ਆਲਾ ਚੱਡੇ ਅਸਮਾਨੀ ਬਲਿਏ [01:42.32] ਓਹ ਖੂਨ ਚ ਚਲਾਕੀਆਂ ਦੇ ਕਣ ਸ਼ਿੱਟ ਨਾ [01:45.34] ਪੂਰੀ ਵਫਾਦਾਰੀ ਦੇ ਆ ਬੀਜੇ ਬੀਜ ਨੇ [01:48.38] ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ [01:51.24] ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ [01:53.28] ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ [01:57.84] ਓਹ ਜੱਟਾਂ ਦੇ ਵੀ ਪੁੱਤ master piece ਨੇ [02:00.34] ਓਹ ਮੇਰੇ ਲਈ ਏਹ ਗੱਲਾਂ ਸਬ ਜਾਲਿ ਨੇ [02:03.39] ਜੇਡਾ ਭਰਵਾਭ ਜਾ ਤੂੰ ਪਾਈ ਜਾਨਾ ਏ [02:06.69] ਓਹ ਕੁੜੀ ਦੇ ਵੀ ਕੇਡਾ ਮੁਕ ਦੇ ਆ ਚਰਚੇ [02:09.65] ਕਪਤਾਨ-ਕਪਤਾਨ ਤੂੰ ਕਰਾਈ ਜਾਂਦਾ ਜੇ [02:12.64] ਵੇ ਵੈਲੀਆਂ ਚ ਤੇਨੂੰ ਉਸਤਾਦ ਆਖਦੇ [02:15.71] ਕਰਦੀ ਕੁੜੀਆਂ ਜਟੀ ਦੀ ਰੀਸ ਨੇ [02:18.73] ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ [02:21.36] ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ [02:24.65] ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ [02:27.75] ਓਹ ਜੱਟਾਂ ਦੇ ਵੀ ਪੁੱਤ master piece ਨੇ [02:30.80] Master piece ਨੇ... [02:37.68] [02:41.26] Master piece ਨੇ... [02:42.90] ਵੇ ਸ਼ੱਕ ਜਾਨਾ ਫੂਕ ਨਇਓ ਮਾੜਾ ਦੀਲ ਦਾ [02:45.79] ਜੱਟ ਬਿੱਲੋ ਏਨਾ ਸਸਤਾ ਨੀ ਮਿਲ਼ਦਾ [02:48.76] ਓਹ ਯਾਰਾਂ ਪਿੱਛੇ ਕੱਢੇ ਤੂੰ stand ਦੇਖ ਲੀਂ [02:51.88] ਓਹ ਪਤਾ ਮੈਨੂੰ ਜਿੱਥੇ ਖੱਡਗਿਆ ਨੀ ਹਿੱਲ ਦਾ [02:54.97] ਓਹ ਤੇਰੇ ਰੰਗ ਵਾਂਗੂੰ ਨੀਤ ਸਾਫ ਮੁੰਡੇ ਦੀ [02:57.82] ਵੇ ਤੇਨੂੰ ਦੀਲ ਹਾਰ ਨੇ ਦਾ ਏਹੀ reason ਏ [03:00.82] ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ [03:03.47] ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ [03:06.36] ਵੀ ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ [03:09.64] ਓਹ ਜੱਟਾਂ ਦੇ ਵੀ ਪੁੱਤ master piece ਨੇ [03:11.33]