[00:08.89] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [00:13.27] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [00:17.39] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [00:22.34] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [00:27.26] [00:45.50] ਪਾਉਂਦੀ Gucci, Armani, fashion ਦੀ ਬਣ ਗਈ ਰਾਣੀ [00:50.11] ਸਾਰਾ ਜੱਗ ਆਸ਼ਿਕ ਬਣਿਆ, ਲੈ ਗਈ ਦਿਲ ਲੁੱਟਕੇ ਮੇਰਾ [00:54.89] ਬੱਲੇ ਬਸ ਤੇਰੀ-ਤੇਰੀ, ਬੱਲੇ ਬਸ ਤੇਰੀ-ਤੇਰੀ [00:59.61] ਬੱਲੇ ਬਸ ਤੇਰੀ-ਤੇਰੀ, ਗੱਲ ਇੱਕ ਸਮਜਾ ਤੂੰ [01:03.72] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [01:07.80] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [01:12.53] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [01:17.35] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [01:21.91] [01:40.40] ਲੱਗਦੀ ਤੂੰ ਸੋਹਣੀ-ਸੋਹਣੀ, ਤੇਰੇ ਵਰਗੀ ਨਾ ਹੋਣੀ [01:45.52] ਚੜ ਗਈ ਤੈਨੂੰ ਵੇਖ ਜਵਾਣੀ, ਲੱਗੇ ਨੀ ਅੱਖ ਮਸਤਾਨੀ [01:49.52] ਸਚੀ ਜਿੰਦ ਜਾਣ ਤੂੰ ਮੇਰੀ, ਸਚੀ ਜਿੰਦ ਜਾਣ ਤੂੰ ਮੇਰੀ [01:53.85] ਸਚੀ ਜਿੰਦ ਜਾਣ ਤੂੰ ਮੇਰੀ, ਲਗਜਾ ਸੀਨੇਂ ਤੂੰ [01:57.82] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [02:03.06] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [02:07.00] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [02:11.79] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [02:16.79] [02:26.96] ਆਜਾ ਤੂੰ ਆਜਾ, ਆਜਾ ਨੱਚਕੇ ਤੂੰ ਹੋਸ਼ ਗਵਾ ਜਾ [02:30.58] ਨਿਕਲ ਗਏ ਰਾਤ ਦੇ ਤਾਰੇ, ਕਹਿ-ਕਹਿ ਕੇ ਤੈਨੂੰ ਹਾਰੇ [02:35.29] Dj ਇੱਕ ਵਾਰੀ ਲਾਦੇ, ਲਾਦੇ ਤੂੰ ਲਾਦੇ, ਲਾਦੇ [02:40.25] Dj ਇੱਕ ਵਾਰੀ ਲਾਦੇ, ਗੀਤ ਪੰਜਾਬੀ ਤੂੰ [02:43.64] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [02:48.24] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [02:52.94] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [02:57.34] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [03:02.38] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [03:07.04] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [03:11.01] ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ [03:15.77] ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? [03:20.72]