| [00:08.89] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [00:13.27] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [00:17.39] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [00:22.34] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [00:27.26] |
|
| [00:45.50] |
ਪਾਉਂਦੀ Gucci, Armani, fashion ਦੀ ਬਣ ਗਈ ਰਾਣੀ |
| [00:50.11] |
ਸਾਰਾ ਜੱਗ ਆਸ਼ਿਕ ਬਣਿਆ, ਲੈ ਗਈ ਦਿਲ ਲੁੱਟਕੇ ਮੇਰਾ |
| [00:54.89] |
ਬੱਲੇ ਬਸ ਤੇਰੀ-ਤੇਰੀ, ਬੱਲੇ ਬਸ ਤੇਰੀ-ਤੇਰੀ |
| [00:59.61] |
ਬੱਲੇ ਬਸ ਤੇਰੀ-ਤੇਰੀ, ਗੱਲ ਇੱਕ ਸਮਜਾ ਤੂੰ |
| [01:03.72] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [01:07.80] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [01:12.53] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [01:17.35] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [01:21.91] |
|
| [01:40.40] |
ਲੱਗਦੀ ਤੂੰ ਸੋਹਣੀ-ਸੋਹਣੀ, ਤੇਰੇ ਵਰਗੀ ਨਾ ਹੋਣੀ |
| [01:45.52] |
ਚੜ ਗਈ ਤੈਨੂੰ ਵੇਖ ਜਵਾਣੀ, ਲੱਗੇ ਨੀ ਅੱਖ ਮਸਤਾਨੀ |
| [01:49.52] |
ਸਚੀ ਜਿੰਦ ਜਾਣ ਤੂੰ ਮੇਰੀ, ਸਚੀ ਜਿੰਦ ਜਾਣ ਤੂੰ ਮੇਰੀ |
| [01:53.85] |
ਸਚੀ ਜਿੰਦ ਜਾਣ ਤੂੰ ਮੇਰੀ, ਲਗਜਾ ਸੀਨੇਂ ਤੂੰ |
| [01:57.82] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [02:03.06] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [02:07.00] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [02:11.79] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [02:16.79] |
|
| [02:26.96] |
ਆਜਾ ਤੂੰ ਆਜਾ, ਆਜਾ ਨੱਚਕੇ ਤੂੰ ਹੋਸ਼ ਗਵਾ ਜਾ |
| [02:30.58] |
ਨਿਕਲ ਗਏ ਰਾਤ ਦੇ ਤਾਰੇ, ਕਹਿ-ਕਹਿ ਕੇ ਤੈਨੂੰ ਹਾਰੇ |
| [02:35.29] |
Dj ਇੱਕ ਵਾਰੀ ਲਾਦੇ, ਲਾਦੇ ਤੂੰ ਲਾਦੇ, ਲਾਦੇ |
| [02:40.25] |
Dj ਇੱਕ ਵਾਰੀ ਲਾਦੇ, ਗੀਤ ਪੰਜਾਬੀ ਤੂੰ |
| [02:43.64] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [02:48.24] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [02:52.94] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [02:57.34] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [03:02.38] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [03:07.04] |
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ? |
| [03:11.01] |
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ |
| [03:15.77] |

| [03:20.72] |
|