| [00:00.50] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ |
| [00:04.75] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ |
| [00:09.65] |
ਪੁੱਛ ਯਾਰ ਨੂੰ ਹਾਲ ਯਾਰ ਦਾ |
| [00:12.05] |
ਜੱਦ ਨਿੱਕਲੀ ਰਕਾਨੇ ਬਣ ਕੇ |
| [00:14.45] |
ਤੇਰੇ ਨਾਲ ਨੀ ਦਿਲ ਲਾਉਣ ਨੂੰ |
| [00:16.98] |
ਮੁੰਡੇ ਫਿਰਦੇ ਬਹਾਨੇ ਲੱਭਦੇ |
| [00:19.53] |
ਜੱਦ ਦੇਖਾਂ ਮੈਂ ਬਲੌਰੀ ਅੱਖੀਆਂ |
| [00:22.22] |
ਜਾਨ ਤੈਨੂੰ ਦੇਣ ਨੂੰ ਫਿਰਾਂ |
| [00:24.83] |
ਹੁਣ ਨਜ਼ਰਾਂ ਤੇਰੇ ਤੇ ਰੱਖੀਆਂ |
| [00:27.28] |
ਤੈਨੂੰ ਹਿਕ ਨਾਲ ਲਾਉਣ ਨੂੰ ਫਿਰਾਂ |
| [00:29.73] |
ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ |
| [00:34.71] |
ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ |
| [00:37.32] |
ਹੁਣ ਲਾਰੇ-ਲੱਪੇ ਛੱਡ ਦੇ ਤੂੰ |
| [00:39.53] |
ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ |
| [00:42.28] |
ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ |
| [00:44.77] |
ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ) |
| [00:49.35] |
ਨੀ ਮੈਂ ਤੇਰੇ ਨਾਲ |
| [00:50.39] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ |
| [00:55.23] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ |
| [01:00.67] |
ਨੀ ਸਾਰਿਆਂ ਤੋਂ ਵੱਖਰੀ ਤੂੰ |
| [01:03.26] |
ਨੀ ਅੱਖਾਂ ਨਾਲ ਠੱਗਦੀ ਤੂੰ |
| [01:05.85] |
ਨੀ ਲੁੱਟ ਲਿਆ ਚੈਨ ਮੇਰਾ |
| [01:08.03] |
ਜਾਦੂ ਜਿਹਾ ਕਰ ਗਈ ਤੂੰ |
| [01:09.85] |
ਬਿੱਲੋ ਤਿੱਖੀਆਂ ਨੇ THAAD ਜਹੀਆਂ ਅੱਖੀਆਂ |
| [01:12.34] |
THAAD ਮਿੱਤਰਾਂ ਦੇ ਸੀਨੇ ਵਿੱਚ ਲੱਗੀਆਂ |
| [01:15.21] |
ਸਾਰੇ ਸ਼ਹਿਰ ਵਿੱਚ ਚੱਲੇ ਤੇਰਾ ਨਾਂ ਨੀ |
| [01:17.76] |
ਤੈਨੂੰ ਲੱਭਿਆ ਮੈਂ ਦੱਸ ਕਿਹੜੀ ਥਾਂ ਨੀ |
| [01:20.57] |
ਨੀ ਮੈਂ ਹਵਾ ਵਿੱਚ ਉੱਡਦਾ ਫਿਰਾਂ |
| [01:23.11] |
ਹੋ ਜਾਵਾਂ ਜੇ ਕਿੱਤੇ ਤੇਰੀ ਹਾਂ |
| [01:25.58] |
ਹੁਣ ਸੋਹਣੀਏ ਤੂੰ ਅੱਤ ਨਾ ਕਰਾ |
| [01:27.95] |
ਮੁੰਡਾ ਤੇਰੇ ਪਿੱਛੇ ਲੁੱਟਿਆ ਪਿਆ |
| [01:30.31] |
ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ |
| [01:35.23] |
ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ |
| [01:37.81] |
ਹੁਣ ਲਾਰੇ-ਲੱਪੇ ਛੱਡ ਦੇ ਤੂੰ |
| [01:40.27] |
ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ |
| [01:43.19] |
ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ |
| [01:45.49] |
ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ) |
| [01:50.29] |
ਨੀ ਮੈਂ ਤੇਰੇ ਨਾਲ |
| [01:51.02] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ |
| [01:55.93] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ |
| [02:00.68] |
ਨੀ ਜਾਨ ਤੇਰੇ ਤੇ ਫ਼ਿਦਾ |
| [02:03.95] |
ਮੈਂ ਰਹਿਣਾ ਨਹੀਂ ਤੇਰੇ ਤੋਂ ਬਿਨਾ |
| [02:06.24] |
ਬਣਾ ਨਾ ਤੂੰ ਬਾਤਾਂ "ਦੇਖ ਸਾਹਮਣੇ ਯਾਰ ਖੜ੍ਹਾ" |
| [02:11.50] |
ਨੀ ਚੜ੍ਹਦੀ ਜਵਾਨੀ ਨੇ, ਨੀ ਤੌਰ ਸੁਲਤਾਨੀ ਨੇ |
| [02:16.59] |
ਨੀ ਮੁੰਡਿਆਂ ਨੂੰ ਮਾਰ ਸੁੱਟਿਆ, ਨੀ ਤੇਰੀ ਅੱਖ ਦੀ ਸ਼ਤਾਨੀ ਨੇ |
| [02:21.32] |
ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ |
| [02:23.58] |
ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ |
| [02:26.05] |
ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ) |
| [02:30.52] |
ਨੀ ਮੈਂ ਤੇਰੇ ਨਾਲ |
| [02:31.51] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ |
| [02:36.42] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ |
| [02:41.69] |
ਮੈਂ ਤੇਰੇ ਨਾਲ ਲਾਈਆਂ, ਤੂੰ ਮੇਰੇ ਨਾਲ ਲਾ |
| [02:46.77] |
ਲਾਈਆਂ-ਲਾਈਆਂ (ਤੂੰ ਮੇਰੇ ਨਾਲ ਲਾ) |
| [02:49.45] |
(ਤੂੰ ਮੇਰੇ ਨਾਲ ਲਾ) |
| [02:50.74] |
ਨੀ ਮੈਂ ਤੇਰੇ ਨਾਲ |
| [02:51.71] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ |
| [02:55.15] |
ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ |
| [03:02.50] |
|