Sheh

Song Sheh
Artist Singga
Album Sheh

Lyrics

[00:12.28] ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ
[00:15.31] ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ
[00:18.79] ਹੋ, ਗੱਡੀਆਂ ਦੇ ਨਾਮ ਨਹੀਂ ਗਿਣਾਉਣਾ ਚਾਹੁੰਦਾ ਮੈਂ
[00:21.66] ਲਾਕੇ ਪੈਸਾ ਨੇੜੇ ਤੇਰੇ ਨਹੀਓਂ ਆਉਣਾ ਚਾਹੁੰਦਾ ਮੈਂ
[00:25.12] ਹੋ, ਕਰਦਾ ਪਿਆਰ ਬਸ ਇਹੀ ਜਾਣਦਾ
[00:28.04] ਬਹੁਤੀ ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ
[00:31.41] (ਸ਼ੋਸ਼ੇ ਬਾਜੀ ਮੇਰੇ ਕੋਲੋਂ ਕਰੀ ਜਾਣੀ ਨਹੀਂ)
[00:34.58] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[00:37.79] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[00:40.10] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[00:44.19] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[00:47.22] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[00:52.71]
[01:02.84] ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ
[01:06.29] ਹੋਰਾਂ ਵਾਰੇ feeling ਤਾ ਰੋਕ ਰੱਖੀ ਆ
[01:09.16] ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ
[01:12.15] ਤੇਰੀ safety ਦੇ ਲਈ ਹੀ Glock ਰੱਖੀ ਆ
[01:15.50] ਹੋ, ਤੇਰੇ ਵਾਰੇ ਜੱਟੀਏ ਹੀ ਸੋਚ ਰੱਖੀ ਆ
[01:18.89] ਹੋਰਾਂ ਵਾਰੇ feeling ਤਾ ਰੋਕ ਰੱਖੀ ਆ
[01:21.82] ਹੋ, ਤੇਰੇ ਵਾਰੇ ਗੱਲ ਮੈਥੋਂ ਜਰੀ ਜਾਣੀ ਨਹੀਂ
[01:24.79] ਤੇਰੀ safety ਦੇ ਲਈ ਹੀ Glock ਰੱਖੀ ਆ
[01:28.16] ਹੋ, ਸਾਡੇ ਵਿਚ ਆਇਆ ਜਿਹੜਾ ਖੂਨ ਚੂਸ ਲੂੰ
[01:31.12] ਗੱਲ ਤੇਰੇ ਕੋਈ ਵਿਰੁੱਧ ਮੈਥੋਂ ਜਰੀ ਜਾਣੀ ਨਹੀਂ
[01:34.62] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[01:37.73] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[01:40.10] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[01:44.08] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[01:47.16] ਹੋ, ਦੁਨੀਆ 'ਤੇ ਐਸੀ ਕੋਈ...
[01:49.35] (Ellde)
[01:50.22] ਤੇਰੀ ਜ਼ਿੰਦਗੀ ਦੇ ਮੁੱਕ ਜਾਣੇ ਆਪ ਨੀ
[01:53.25] ਮੇਰੇ ਹੁੰਦਿਆ ਨਾ ਰੱਖੀ ਤੂੰ ਕੋਈ worry, ਬੱਲੀਏ
[01:56.71] ਜਿੰਨਾ ਚਿਰ ਜਿਉਂ, ਸਿਰ ਉਤੇ ਕਰਕੇ ਜਿਉਂ
[01:59.99] ਘੱਟ ਭਾਵੇਂ ਜੀਵਾਂਗਾ ਮੈਂ ਖ਼ਰੀ, ਬੱਲੀਏ
[02:02.76] ਤੇਰਾ Ellde Fazilka ਆ ਜਿੱਤ ਦਾ ਸ਼ੌਕੀਨ
[02:05.99] ਐਵੇਂ ਇਸ਼ਕ ਦੀ ਬਾਜ਼ੀ ਮੈਥੋਂ ਹਾਰੀ ਜਾਣੀ ਨਹੀਂ
[02:09.44] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[02:12.69] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[02:15.63] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[02:18.86] ਜਿਹੜੀ ਤੇਰੇ...
[02:21.76] ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ
[02:25.21] ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ?
[02:28.15] ਹੋ, Zikr Brar ਨਹੀਓਂ ਫਾਇਦੇ ਚੱਕਦਾ
[02:31.45] ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ
[02:34.54] ਹੋ, ਜੋ ਵੀ ਤੇਰੇ ਦਿਲ ਆਉਂਦਾ ਕਰ ਅੱਲ੍ਹੜੇ
[02:37.79] ਮੇਰੇ ਹੁੰਦੇ ਦੱਸ ਕਾਹਦਾ ਡਰ ਅੱਲ੍ਹੜੇ?
[02:41.04] ਹੋ, Zikr Brar ਨਹੀਓਂ ਫਾਇਦੇ ਚੱਕਦਾ
[02:44.09] ਲੋੜ ਪਈ ਤੇ ਜਾਊਗਾ ਉਹ ਮਰ ਅੱਲ੍ਹੜੇ
[02:47.23] ਹੋ, ਛੇਤੀ ਮੇਰੀ ਜ਼ਿੰਦਗੀ ਦਾ ਅੱਤ ਬਣ ਜਾ
[02:50.44] ਦੂਰੀ ਤੇਰੇ ਜੱਟ ਕੋਲੋਂ ਜਰੀ ਜਾਣੀ ਨਹੀਂ
[02:53.58] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[02:56.75] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[02:59.74] ਹੋ, ਦੁਨੀਆ 'ਤੇ ਐਸੀ ਕੋਈ ਸ਼ਹਿ ਨਹੀਂ, ਜੱਟੀਏ
[03:03.14] ਜਿਹੜੀ ਤੇਰੇ ਕਦਮਾਂ 'ਚ ਧਰੀ ਜਾਣੀ ਨਹੀਂ
[03:06.39]

Pinyin

[00:12.28] ,
[00:15.31]
[00:18.79] ,
[00:21.66]
[00:25.12] ,
[00:28.04]
[00:31.41]
[00:34.58] , ',
[00:37.79] '
[00:40.10] , ',
[00:44.19] '
[00:47.22] , ',
[00:52.71]
[01:02.84] ,
[01:06.29] feeling
[01:09.16] ,
[01:12.15] safety Glock
[01:15.50] ,
[01:18.89] feeling
[01:21.82] ,
[01:24.79] safety Glock
[01:28.16] ,
[01:31.12]
[01:34.62] , ',
[01:37.73] '
[01:40.10] , ',
[01:44.08] '
[01:47.16] , '. . .
[01:49.35] Ellde
[01:50.22]
[01:53.25] worry,
[01:56.71] ,
[01:59.99] ,
[02:02.76] Ellde Fazilka
[02:05.99]
[02:09.44] , ',
[02:12.69] '
[02:15.63] , ',
[02:18.86] . . .
[02:21.76] ,
[02:25.21] ?
[02:28.15] , Zikr Brar
[02:31.45]
[02:34.54] ,
[02:37.79] ?
[02:41.04] , Zikr Brar
[02:44.09]
[02:47.23] ,
[02:50.44]
[02:53.58] , ',
[02:56.75] '
[02:59.74] , ',
[03:03.14] '
[03:06.39]