[00:12.23] ਟੁੱਟਿਆ ਜੇਹਾ cell phone [00:14.91] ਕਿਹੜੀ ਸਾਡੇ ਨਾਲ... ਫੱਸ ਜਾਉ? [00:23.12] ਹੋ, ਟੁੱਟਿਆ ਜਾ cell phone [00:24.70] ਕਸੀ ਪਿੱਟੀ ringtone [00:26.48] ਸਾਡੇ ਨਾਲ ਕਿਹੜੀ ਫੱਸ ਜਾਉ? [00:28.75] ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ [00:31.44] ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ [00:34.11] ਹੋ, ਟੁੱਟਿਆ ਜਾ cell phone [00:35.86] ਕਸੀ ਪਿੱਟੀ ringtone [00:37.11] ਸਾਡੇ ਨਾਲ ਕਿਹੜੀ ਫੱਸ ਜਾਉ? [00:39.89] ਇੰਜ ਤਾਂ ਗ਼ਰੀਬੀ ਦੌਰ ਚੱਲਦੇ ਹੀ ਰਹਿਣੇ [00:42.17] ਦੱਸੋ ਆਸ਼ਕੀ ਲਈ ਪੈਸਾ ਕਿਥੋਂ ਆਉ [00:45.68] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ [00:47.85] ਕੀਤੇ cycle ਵੀ ਹੋਜੇ ਨਾ ਬਿਕਾਉ [00:51.48] ਹੋ ਟੁੱਟਿਆ ਜਾ cell phone [00:53.53] ਕਸੀ ਪਿੱਟੀ ringtone [00:54.16] ਸਾਡੇ ਨਾਲ ਕਿਹੜੀ ਫੱਸ ਜਾਉ? [00:56.57] ਹੋ ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? [01:01.11] ਟੁ-ਟੁ-ਟੁੱਟਿਆ ਜੇਹਾ cell phone [01:03.16] ਕਿਹੜੀ ਸਾਡੇ ਨਾਲ... ਫੱਸ ਜਾਉ? [01:06.75] ਟੁ-ਟੁ-ਟੁੱਟਿਆ ਜੇਹਾ cell phone [01:09.03] ਕਿਹੜੀ ਸਾਡੇ ਨਾਲ... ਫੱਸ ਜਾਉ? [01:12.28] ਜ਼ਿੰਦਗੀ ਤਾ ਤੇਰੀ ਆ, ਮੈਂ ਐਂਵੇ ਜਗਾ ਘੇਰੀ ਆ [01:17.35] ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ [01:23.09] ਹੋ ਯਾਰਾ, ਤੇਰੀਆਂ ਤਾਂ ਤਿਨ ਨੇ ਤੇ ਮੇਰੀ ਇੱਕ ਬਣਜੇ ਬਥੇਰੀ ਆ [01:28.72] ਇਹ ਤਾਂ ਡੁੱਲ ਜਾਂਦੀਆਂ brand ਦੇਖਕੇ [01:30.84] ਮੈਂ ਲੀੜੇ ਮੰਗਮੇਂ ਕਿੰਨੇ ਕ ਚਿਰ ਪਾਉ? [01:34.18] ਟੌਰ-ਸ਼ੌਰ ਲਾਕੇ ਰੱਖਾਂ look ਜੀ ਬਣਾਕੇ ਰੱਖਾਂ [01:37.26] ਇਨ੍ਹਾਂ ਹਜੇ ਹੋਇਆ ਨੀ ਕਮਾਊ [01:39.83] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ [01:42.43] ਕੀਤੇ cycle ਵੀ ਹੋਜੇ ਨਾ ਬਿਕਾਉ [01:45.98] ਹੋ ਟੁੱਟਿਆ ਜਾ cell phone [01:47.15] ਕਸੀ ਪਿੱਟੀ ringtone [01:48.25] ਸਾਡੇ ਨਾਲ ਕਿਹੜੀ ਫੱਸ ਜਾਉ? [01:50.88] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? [01:54.06] [02:04.73] ਓਹ ਵੇਲੇ ਹੋਰ ਸੀ, ਪੱਟ ਜੀਵਣੇ ਦੇ ਦੌਰ ਸੀ [02:10.31] ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਜ਼ੋਰ ਸੀ [02:16.32] ਸੋਹਣੀ ਵਫ਼ਾਦਾਰ ਸੀ ਤੇ ਪੂਰਾ ਮਹੀਵਾਲ 'ਚ ਵੀ ਜ਼ੋਰ ਸੀ [02:21.45] ਹੋ ਨਸ਼ਿਆਂ 'ਚ ਸੁੱਕ ਗਿਆ ਅੱਜ ਮਹੀਵਾਲ ਮਾਸ ਆਉ ਨਾ ਖਿਲਾਉ [02:27.17] ਸੋਹਣੀ ਵੀ ਸ਼ਕੀਨ ਹੋਗੀ non-veg ਪਾਲਦੀ ਐ [02:30.12] ਰੋਜ-ਰੋਜ ਕਿਥੋਂ ਮਾਰ ਖਾਉ? [02:32.92] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ [02:35.14] ਕੀਤੇ cycle ਵੀ ਹੋਜੇ ਨਾ ਬਿਕਾਉ [02:38.51] ਹੋ ਟੁੱਟਿਆ ਜਾ cell phone [02:40.07] ਕਸੀ ਪਿੱਟੀ ringtone [02:41.22] ਸਾਡੇ ਨਾਲ ਕਿਹੜੀ ਫੱਸ ਜਾਉ? [02:44.23] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? [02:46.67] [02:59.34] ਤੂੰ ਤਾਂ ਵੀਰ ਕੈਮ ਆ, ਹਾਲੇ ਤੇਰਾ time ਆ [03:03.69] ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ [03:09.15] ਸਾਡੇ ਨਾਲ set ਹੋਜੂ ਇਹ ਤਾਂ ਤੇਰਾ ਵਹਿਮ ਆ [03:14.40] ਪਾਈ Endeavour ਆ ਕਾਲੀ, ਤੇਰੀ ਅਤ ਲੱਗੇ ਬਾਲੀ [03:17.35] ਦੱਸ ਤੇਰੇ ਕੋਲੋਂ ਕਿਹੜੀ ਬਚ ਜਾਉ [03:20.29] ਸਾਡੇ ਕੋ ਮਰੂਗੀ ਜਿਹੜੀ ਕਦੇ ਵਿਨੀ ਪੋਗੀ [03:23.07] ਦੱਸ ਸਾਡੇ ਲਵੇ ਕਿਹੜੀ ਲੱਗ ਜਾਉ? [03:25.78] ਗੱਡੀਆਂ 'ਚ ਘੁੰਮਦੀ ਦਾ ਖ਼ਾਬ ਦੇਖਦੇ [03:27.78] ਕੀਤੇ cycle ਵੀ ਹੋਜੇ ਨਾ ਬਿਕਾਉ [03:31.41] ਟੁ-ਟੁੱਟਿਆ ਜਾ cell phone [03:32.74] ਕਸੀ ਪਿੱਟੀ ringtone [03:34.07] ਸਾਡੇ ਨਾਲ ਕਿਹੜੀ ਫੱਸ ਜਾਉ? [03:37.27] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? [03:39.96] ਸਾਡੇ ਨਾਲ ਕਿਹੜੀ ਫੱਸ ਜਾਉ? [03:42.42] ਯਾਰਾ ਸਾਡੇ ਨਾਲ ਕਿਹੜੀ ਫੱਸ ਜਾਉ? [03:45.54]