Lutti Jaa

Song Lutti Jaa
Artist Amrinder Gill
Album Judaa, Vol. 2

Lyrics

[00:01.62] ਅਮਰਿੰਦਰ ਗਿੱਲ
[00:03.08] ਫ਼ਤਿਹ
[00:05.17] ਜ਼ਿਊਸ
[00:07.44] Alright
[00:11.36] ਮਿਹਨਤ ਨਾਲ਼ ਪੂਰੀ ਪੈਣੀ ਨਹੀਂ
[00:13.25] ਤੇਰੇ ਲਈ ਰੋਟੀ ਰਹਿਣੀ ਨਹੀ
[00:15.14] ਇਹ ਕੰਧ ਗਰੀਬੀ ਢਹਿਣੀ ਨਹੀ
[00:19.11] ਜਿੰਨਾ ਵੀ ਮਰ ਮਰ ਟੁੱਟੀ ਜਾ
[00:22.87] ਇਹ ਦੁਨੀਆ ਹੋ ਗਈ ਲੁੱਟਣ ਤੇ
[00:24.71] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[00:26.78] ਦੁਨੀਆ ਹੋ ਗਈ ਲੁੱਟਣ ਤੇ
[00:28.64] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[00:30.78] ਇਹ ਦੁਨੀਆ ਹੋ ਗਈ ਲੁੱਟਣ ਤੇ
[00:32.51] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[00:38.15] ਲੁੱਟ ਲਓ ਲੁੱਟ ਲਓ
[00:40.42] ਦੁਨੀਆ ਨੂੰ ਬੱਸ ਲੁੱਟ ਲਓ
[00:42.32] ਮਾਇਆ ਕੋਲੋਂ ਸੁੱਖ ਲਓ
[00:44.16] ਤੇ ਦੁੱਜਿਆਂ ਨੂੰ ਬੱਸ ਦੁੱਖ ਦਓ
[00:46.07] We livin' in a world with no feelings
[00:48.16] Doggy talkin' glass ceilings
[00:50.02] ਘਰ ਦਿਆਂ ਨਾਲ਼ ਨਾ ਰੱਖਿਆ ਮੋਹ
[00:51.68] ਬੱਸ ਪੈਸਾ ਪੈਸਾ give me more
[00:53.53] ਜਿੰਨੇ ਵੀ ਰੋਣੇ ਰੋਈ ਜਾ
[00:55.59] ਕੋਈ ਮੁੱਲ ਨੀ ਮਿੱਟੀ ਮੋਈ ਦਾ
[00:59.34] ਜਿੰਨੇ ਵੀ ਰੋਣੇ ਰੋਈ ਜਾ
[01:01.33] ਕੋਈ ਮੁੱਲ ਨੀ ਮਿੱਟੀ ਮੋਈ ਦਾ
[01:03.17] ਬੱਸ ਆਪਣਾ ਯੱਕਾ ਜੋਈ ਜਾ
[01:05.30] ਮਾੜੇ ਦੀ ਸੰਘੀ ਘੁੱਟੀ ਜਾ
[01:08.91] ਇਹ ਦੁਨੀਆ ਹੋ ਗਈ ਲੁੱਟਣ ਤੇ
[01:11.01] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[01:12.83] ਦੁਨੀਆ ਹੋ ਗਈ ਲੁੱਟਣ ਤੇ
[01:14.73] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[01:16.71] ਇਹ ਦੁਨੀਆ ਹੋ ਗਈ ਲੁੱਟਣ ਤੇ
[01:18.69] ਵਿੱਚ ਤੂੰ ਵੀ ਰਲ਼ ਕੇ
[01:34.97] ਜੇ ਤੂੰ ਵੀ ਹੋਣਾ ਲੱਖੀਂ ਓਏ
[01:37.86] ਜੱਗ ਵੇਖ ਹੇਠ ਲਈਂ ਅੱਖੀਂ ਓਏ
[01:41.54] ਜੇ ਤੂੰ ਵੀ ਹੋਣਾ ਲੱਖੀਂ ਓਏ
[01:43.61] ਜੱਗ ਵੇਖ ਹੇਠ ਲਈਂ ਅੱਖੀਂ ਓਏ
[01:45.37] ਹੱਥ ਚਰਨ ਜੇਬ ਵਿੱਚ ਰੱਖੀਂ ਓਏ
[01:47.52] ਗੱਲਾਂ ਨਾਲ਼ ਨਹਿਰਾਂ ਪੁੱਟੀ ਜਾ
[01:51.32] ਇਹ ਦੁਨੀਆ ਹੋ ਗਈ ਲੁੱਟਣ ਤੇ
[01:53.15] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[01:55.44] ਦੁਨੀਆ ਹੋ ਗਈ ਲੁੱਟਣ ਤੇ
[01:57.02] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[01:59.06] ਇਹ ਦੁਨੀਆ ਹੋ ਗਈ ਲੁੱਟਣ ਤੇ
[02:00.78] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[02:18.04] ਇੱਥੇ ਝੂਠੇ ਕਈ ਇਤਿਹਾਸ ਲਿਖੇ
[02:20.07] ਵਿੱਚ ਕੋਲ਼ੋਂ ਹੀ ਬਕਵਾਸ ਲਿਖੇ
[02:23.75] ਇੱਥੇ ਝੂਠੇ ਕਈ ਇਤਿਹਾਸ ਲਿਖੇ
[02:25.69] ਵਿੱਚ ਕੋਲ਼ੋਂ ਹੀ ਬਕਵਾਸ ਲਿਖੇ
[02:27.62] ਹੁਣ ਤੂੰ ਵੀ ਕਹਿ ਦੇ ਖ਼ਾਸ ਲਿਖੇ
[02:29.76] ਗਲ੍ਹੀਆਂ ਵਿੱਚ ਵਰਕੇ ਸੁੱਟੀ ਜਾ
[02:33.47] ਇਹ ਦੁਨੀਆ ਹੋ ਗਈ ਲੁੱਟਣ ਤੇ
[02:35.45] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[02:37.67] ਦੁਨੀਆ ਹੋ ਗਈ ਲੁੱਟਣ ਤੇ
[02:39.30] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[02:41.17] ਇਹ ਦੁਨੀਆ ਹੋ ਗਈ ਲੁੱਟਣ ਤੇ
[02:43.03] ਵਿੱਚ ਤੂੰ ਵੀ ਰਲ਼ ਕੇ ਲੁੱਟੀ ਜਾ
[02:46.41] ਸਿੰਕ ਬਾਏ ਹਰਸਰੂਪ
[02:47.48]

Pinyin

[00:01.62]
[00:03.08]
[00:05.17]
[00:07.44] Alright
[00:11.36]
[00:13.25]
[00:15.14]
[00:19.11]
[00:22.87]
[00:24.71]
[00:26.78]
[00:28.64]
[00:30.78]
[00:32.51]
[00:38.15]
[00:40.42]
[00:42.32]
[00:44.16]
[00:46.07] We livin' in a world with no feelings
[00:48.16] Doggy talkin' glass ceilings
[00:50.02]
[00:51.68] give me more
[00:53.53]
[00:55.59]
[00:59.34]
[01:01.33]
[01:03.17]
[01:05.30]
[01:08.91]
[01:11.01]
[01:12.83]
[01:14.73]
[01:16.71]
[01:18.69]
[01:34.97]
[01:37.86]
[01:41.54]
[01:43.61]
[01:45.37]
[01:47.52]
[01:51.32]
[01:53.15]
[01:55.44]
[01:57.02]
[01:59.06]
[02:00.78]
[02:18.04]
[02:20.07]
[02:23.75]
[02:25.69]
[02:27.62]
[02:29.76]
[02:33.47]
[02:35.45]
[02:37.67]
[02:39.30]
[02:41.17]
[02:43.03]
[02:46.41]
[02:47.48]