[00:06.48] ਗੱਲਾਂ ਨਾਲ ਨਹੀਓ ਕਰਕੇ ਦੇਖਿਆਉਣਾ ਮੈਂ [00:09.39] ਧੱਕੇ ਨਾਲ ਨਹੀਓ ਮਿਹਨਤਾਂ ਨਾਲ ਅੱਗੇ ਆਉਣਾ ਮੈਂ [00:17.57] ਕਿਸਮਤ ਲੈਣੀ ਆ ਗੁਲਾਮ ਕਰ ਮੈਂ ਕਿਸਮਤ ਲੈਣੀ ਆ ਗੁਲਾਮ ਕਰ ਮੈਂ [00:24.20] ਮਾੜਾ ਟਾਈਮ ਫਿਰ ਦੂਰੋ ਦੂਰੋ ਝਾਖੂ ਊਯੇ [00:29.53] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [00:32.11] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [00:38.41] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ [00:52.18] ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ [00:57.70] ਓ ਬੜਾ ਕੁਝ ਜ਼ਿੰਦਗੀ ਚ ਆਪ ਪੈਣਾ ਕਰਨਾ [01:03.65] ਚੱਖੜ ਵੀ ਚਲਣੇ ਤੂਫਾਨ ਬੜੇ ਆਉਣੇ ਨੇ [01:07.76] ਹੌਂਸਲੇ ਨੂੰ ਪੈਣਾ ਐ ਪਹਾੜ ਜਿੱਡਾ ਕਰਨਾ [01:12.45] ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ [01:17.65] ਹੌਂਸਲਾ ਜੈ ਬਣਜੇ ਲੜਾਕੂ ਊਯੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [01:25.08] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [01:32.42] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ [01:42.12] ਸੋਖੀ ਕਾਮਜ਼ਾਬੀ ਮਿਲ ਜਾਵੇ ਗਰੂਰ ਆ ਜਾਂਦਾ ਐ [01:48.03] ਆਪਣਿਆ ਕੋਲੋ ਬੰਦਾ ਦੂਰ ਆ ਜਾਂਦਾ ਹੇ [01:54.48] ਬਹੁਤਾ ਚਿਰ ਟਿਕਦਾ ਨੀ ਇਕ ਉਹ ਮੁਕਾਮ ਤੇ [01:58.13] ਇਕ ਵਾਰ ਮੰਜਿਲ ਜਰੂਰ ਆ ਜਾਂਦਾ ਐ [02:02.80] ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ [02:05.82] ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ [02:08.74] ਤੈਨੂੰ ਉੱਥੇ ਉੱਥੇ ਮਿਲ ਫਿਰ ਆਖੂ ਊਏ [02:13.58] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [02:15.97] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ [02:19.95] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [02:22.90] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ [02:39.14] ਨਹੀਓ ਪਰਵਾਹ ਕੀ ਲਿਖਿਆ ਲਕੀਰਾਂ ਚ [02:45.37] ਆਪੇ ਫਿਰ ਬਦਲ ਕਰਾ ਗੇ ਤਕਦੀਰਾਂ ਚ [02:51.26] ਬੰਨਜੂ ਪਛਾਣ rush ਪਊ ਸਾਡੇ ਕਰਕੇ [02:54.95] ਭਾਂਵੇ ਬੜੇ ਚਿਰ ਤੋਂ ਗੁਆਚੇ ਹੋਏ ਭੀੜਾਂ ਚ [02:59.63] ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ [03:02.15] ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ [03:05.54] ਵੈਰੀ ਹੌਕਿਆਂ ਨਾਲ ਕਾਮਯਾਬੀ ਨਾਪੂ ਉੁਏ [03:11.20] ਹੋ ਹੋ ਹੋ ਹੋ ਹੋ ਹੋ ਹੋ ਹੋ ਹੋ [03:23.26] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [03:29.17] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ [03:29.71] ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ [03:33.28] ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ [03:44.95]